-
ਅੱਯੂਬ 8:11-13ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਕੀ ਦਲਦਲ ਤੋਂ ਬਿਨਾਂ ਸਰਕੰਡਾ ਵਧੇਗਾ?
ਕੀ ਪਾਣੀ ਤੋਂ ਬਿਨਾਂ ਕਾਨਾ ਵੱਡਾ ਹੋਵੇਗਾ?
12 ਭਾਵੇਂ ਇਸ ਨੂੰ ਫੁੱਲ ਲੱਗ ਰਹੇ ਹੋਣ ਅਤੇ ਇਸ ਨੂੰ ਹਾਲੇ ਪੁੱਟਿਆ ਨਾ ਗਿਆ ਹੋਵੇ,
ਫਿਰ ਵੀ ਇਹ ਬਾਕੀ ਪੌਦਿਆਂ ਨਾਲੋਂ ਪਹਿਲਾਂ ਸੁੱਕ ਜਾਵੇਗਾ।
-