ਅੱਯੂਬ 33:8-10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਪਰ ਤੂੰ ਮੇਰੇ ਸਾਮ੍ਹਣੇ ਗੱਲਾਂ ਕਹੀਆਂ ਸਨ,ਹਾਂ, ਤੇਰੀਆਂ ਇਹ ਗੱਲਾਂ ਮੈਂ ਸੁਣਦਾ ਰਿਹਾ, 9 ‘ਮੈਂ ਸ਼ੁੱਧ ਹਾਂ, ਮੈਂ ਕੋਈ ਅਪਰਾਧ ਨਹੀਂ ਕੀਤਾ;+ਮੈਂ ਪਵਿੱਤਰ ਹਾਂ, ਮੈਂ ਕੋਈ ਗੁਨਾਹ ਨਹੀਂ ਕੀਤਾ।+ 10 ਪਰ ਪਰਮੇਸ਼ੁਰ ਮੇਰਾ ਵਿਰੋਧ ਕਰਨ ਲਈ ਵਜ੍ਹਾ ਲੱਭਦਾ ਹੈ;ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।+
8 ਪਰ ਤੂੰ ਮੇਰੇ ਸਾਮ੍ਹਣੇ ਗੱਲਾਂ ਕਹੀਆਂ ਸਨ,ਹਾਂ, ਤੇਰੀਆਂ ਇਹ ਗੱਲਾਂ ਮੈਂ ਸੁਣਦਾ ਰਿਹਾ, 9 ‘ਮੈਂ ਸ਼ੁੱਧ ਹਾਂ, ਮੈਂ ਕੋਈ ਅਪਰਾਧ ਨਹੀਂ ਕੀਤਾ;+ਮੈਂ ਪਵਿੱਤਰ ਹਾਂ, ਮੈਂ ਕੋਈ ਗੁਨਾਹ ਨਹੀਂ ਕੀਤਾ।+ 10 ਪਰ ਪਰਮੇਸ਼ੁਰ ਮੇਰਾ ਵਿਰੋਧ ਕਰਨ ਲਈ ਵਜ੍ਹਾ ਲੱਭਦਾ ਹੈ;ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਹੈ।+