-
ਅੱਯੂਬ 30:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਪਰਮੇਸ਼ੁਰ ਨੇ ਮੈਨੂੰ ਚਿੱਕੜ ਵਿਚ ਸੁੱਟ ਦਿੱਤਾ ਹੈ;
ਮੈਂ ਖ਼ਾਕ ਤੇ ਰਾਖ ਹੋ ਗਿਆ ਹਾਂ।
-
-
ਜ਼ਬੂਰ 7:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਤਾਂ ਫਿਰ, ਮੇਰਾ ਦੁਸ਼ਮਣ ਮੇਰਾ ਪਿੱਛਾ ਕਰੇ ਅਤੇ ਮੈਨੂੰ ਘੇਰ ਲਵੇ;
ਉਹ ਮੈਨੂੰ ਆਪਣੇ ਪੈਰਾਂ ਹੇਠ ਜ਼ਮੀਨ ਉੱਤੇ ਮਿੱਧ ਕੇ ਜਾਨੋਂ ਮਾਰ ਦੇਵੇ
ਅਤੇ ਮੇਰੀ ਇੱਜ਼ਤ ਨੂੰ ਮਿੱਟੀ ਵਿਚ ਰੋਲ਼ ਦੇਵੇ। (ਸਲਹ)
-