ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 6:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਮੈਂ ਹਉਕੇ ਭਰ-ਭਰ ਕੇ ਥੱਕ ਗਿਆ ਹਾਂ;+

      ਸਾਰੀ-ਸਾਰੀ ਰਾਤ ਰੋਣ ਕਰਕੇ ਮੇਰਾ ਬਿਸਤਰਾ ਭਿੱਜ ਜਾਂਦਾ ਹੈ;*

      ਮੇਰਾ ਪਲੰਘ ਹੰਝੂਆਂ ਦੇ ਹੜ੍ਹ ਵਿਚ ਡੁੱਬ ਜਾਂਦਾ ਹੈ।+

  • ਜ਼ਬੂਰ 31:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਹੇ ਯਹੋਵਾਹ, ਮੇਰੇ ʼਤੇ ਮਿਹਰ ਕਰ ਕਿਉਂਕਿ ਮੈਂ ਕਸ਼ਟ ਸਹਿ ਰਿਹਾ ਹਾਂ।

      ਦਿਲ ਦੀ ਪੀੜ ਨੇ ਮੇਰੀਆਂ ਅੱਖਾਂ, ਇੱਥੋਂ ਤਕ ਕਿ ਮੇਰੇ ਪੂਰੇ ਸਰੀਰ ਨੂੰ ਕਮਜ਼ੋਰ ਕਰ ਦਿੱਤਾ ਹੈ।+

  • ਵਿਰਲਾਪ 1:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 ਮੈਂ ਇਨ੍ਹਾਂ ਗੱਲਾਂ ਕਰਕੇ ਰੋ ਰਹੀ ਹਾਂ;+ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਲਗਾਤਾਰ ਵਹਿੰਦੇ ਹਨ।

      ਮੈਨੂੰ ਦਿਲਾਸਾ ਜਾਂ ਤਸੱਲੀ ਦੇਣ ਵਾਲਾ ਮੇਰੇ ਤੋਂ ਬਹੁਤ ਦੂਰ ਹੈ।

      ਮੇਰੇ ਪੁੱਤਰਾਂ ਨੂੰ ਕੋਈ ਉਮੀਦ ਨਹੀਂ ਕਿਉਂਕਿ ਦੁਸ਼ਮਣ ਜਿੱਤ ਗਿਆ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ