ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 7:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  9 ਜਿਵੇਂ ਬੱਦਲ ਉੱਡ ਜਾਂਦਾ ਤੇ ਗਾਇਬ ਹੋ ਜਾਂਦਾ ਹੈ,

      ਉਸੇ ਤਰ੍ਹਾਂ ਕਬਰ* ਵਿਚ ਜਾਣ ਵਾਲਾ ਵੀ ਵਾਪਸ ਨਹੀਂ ਆਉਂਦਾ।+

  • ਅੱਯੂਬ 14:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਪਰ ਆਦਮੀ ਮਰ ਜਾਂਦਾ ਹੈ ਤੇ ਬੇਜਾਨ ਪਿਆ ਰਹਿੰਦਾ ਹੈ;

      ਦਮ ਤੋੜਨ ਤੋਂ ਬਾਅਦ ਇਨਸਾਨ ਕਿੱਥੇ ਹੁੰਦਾ ਹੈ?+

  • ਉਪਦੇਸ਼ਕ ਦੀ ਕਿਤਾਬ 12:5
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 5 ਉਚਾਈ ਤੋਂ ਡਰ ਲੱਗੇ ਤੇ ਗਲੀ ਵਿਚ ਤੁਰਨਾ ਵੀ ਖ਼ਤਰਨਾਕ ਲੱਗੇ। ਬਦਾਮ ਦੇ ਦਰਖ਼ਤ ਨੂੰ ਫੁੱਲ ਲੱਗਣ+ ਅਤੇ ਟਿੱਡਾ ਘਿਸਰ-ਘਿਸਰ ਕੇ ਚੱਲੇ ਅਤੇ ਕਰੀਰ ਦਾ ਫਲ ਫਟ ਜਾਵੇ ਅਤੇ ਇਨਸਾਨ ਉਸ ਘਰ ਵੱਲ ਕਦਮ ਵਧਾਵੇ ਜਿੱਥੇ ਉਹ ਲੰਬੇ ਸਮੇਂ ਤਕ ਰਹੇਗਾ+ ਅਤੇ ਸੋਗ ਮਨਾਉਣ ਵਾਲੇ ਗਲੀ-ਗਲੀ ਘੁੰਮਦੇ ਹੋਣ;+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ