ਅੱਯੂਬ 30:9, 10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਹੁਣ ਤਾਂ ਉਹ ਆਪਣੇ ਗੀਤਾਂ ਵਿਚ ਵੀ ਮੇਰਾ ਮਜ਼ਾਕ ਉਡਾਉਂਦੇ ਹਨ;+ਉਨ੍ਹਾਂ ਲਈ ਮੈਂ ਘਿਰਣਾ ਦਾ ਪਾਤਰ* ਬਣ ਗਿਆ ਹਾਂ।+ 10 ਉਨ੍ਹਾਂ ਨੂੰ ਮੇਰੇ ਨਾਲ ਨਫ਼ਰਤ ਹੈ ਤੇ ਉਹ ਮੈਥੋਂ ਦੂਰ-ਦੂਰ ਰਹਿੰਦੇ ਹਨ;+ਉਹ ਮੇਰੇ ਮੂੰਹ ʼਤੇ ਥੁੱਕਣ ਤੋਂ ਵੀ ਨਹੀਂ ਹਿਚਕਿਚਾਉਂਦੇ।+
9 ਪਰ ਹੁਣ ਤਾਂ ਉਹ ਆਪਣੇ ਗੀਤਾਂ ਵਿਚ ਵੀ ਮੇਰਾ ਮਜ਼ਾਕ ਉਡਾਉਂਦੇ ਹਨ;+ਉਨ੍ਹਾਂ ਲਈ ਮੈਂ ਘਿਰਣਾ ਦਾ ਪਾਤਰ* ਬਣ ਗਿਆ ਹਾਂ।+ 10 ਉਨ੍ਹਾਂ ਨੂੰ ਮੇਰੇ ਨਾਲ ਨਫ਼ਰਤ ਹੈ ਤੇ ਉਹ ਮੈਥੋਂ ਦੂਰ-ਦੂਰ ਰਹਿੰਦੇ ਹਨ;+ਉਹ ਮੇਰੇ ਮੂੰਹ ʼਤੇ ਥੁੱਕਣ ਤੋਂ ਵੀ ਨਹੀਂ ਹਿਚਕਿਚਾਉਂਦੇ।+