ਉਪਦੇਸ਼ਕ ਦੀ ਕਿਤਾਬ 12:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਚਾਈ ਤੋਂ ਡਰ ਲੱਗੇ ਤੇ ਗਲੀ ਵਿਚ ਤੁਰਨਾ ਵੀ ਖ਼ਤਰਨਾਕ ਲੱਗੇ। ਬਦਾਮ ਦੇ ਦਰਖ਼ਤ ਨੂੰ ਫੁੱਲ ਲੱਗਣ+ ਅਤੇ ਟਿੱਡਾ ਘਿਸਰ-ਘਿਸਰ ਕੇ ਚੱਲੇ ਅਤੇ ਕਰੀਰ ਦਾ ਫਲ ਫਟ ਜਾਵੇ ਅਤੇ ਇਨਸਾਨ ਉਸ ਘਰ ਵੱਲ ਕਦਮ ਵਧਾਵੇ ਜਿੱਥੇ ਉਹ ਲੰਬੇ ਸਮੇਂ ਤਕ ਰਹੇਗਾ+ ਅਤੇ ਸੋਗ ਮਨਾਉਣ ਵਾਲੇ ਗਲੀ-ਗਲੀ ਘੁੰਮਦੇ ਹੋਣ;+ ਉਪਦੇਸ਼ਕ ਦੀ ਕਿਤਾਬ 12:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਫਿਰ ਮਿੱਟੀ ਦੁਬਾਰਾ ਮਿੱਟੀ ਵਿਚ ਮਿਲ ਜਾਵੇਗੀ+ ਜਿੱਥੇ ਇਹ ਪਹਿਲਾਂ ਸੀ ਅਤੇ ਜੀਵਨ-ਸ਼ਕਤੀ ਸੱਚੇ ਪਰਮੇਸ਼ੁਰ ਕੋਲ ਮੁੜ ਜਾਵੇਗੀ ਜਿਸ ਨੇ ਇਹ ਜੀਵਨ-ਸ਼ਕਤੀ ਦਿੱਤੀ ਸੀ।+
5 ਉਚਾਈ ਤੋਂ ਡਰ ਲੱਗੇ ਤੇ ਗਲੀ ਵਿਚ ਤੁਰਨਾ ਵੀ ਖ਼ਤਰਨਾਕ ਲੱਗੇ। ਬਦਾਮ ਦੇ ਦਰਖ਼ਤ ਨੂੰ ਫੁੱਲ ਲੱਗਣ+ ਅਤੇ ਟਿੱਡਾ ਘਿਸਰ-ਘਿਸਰ ਕੇ ਚੱਲੇ ਅਤੇ ਕਰੀਰ ਦਾ ਫਲ ਫਟ ਜਾਵੇ ਅਤੇ ਇਨਸਾਨ ਉਸ ਘਰ ਵੱਲ ਕਦਮ ਵਧਾਵੇ ਜਿੱਥੇ ਉਹ ਲੰਬੇ ਸਮੇਂ ਤਕ ਰਹੇਗਾ+ ਅਤੇ ਸੋਗ ਮਨਾਉਣ ਵਾਲੇ ਗਲੀ-ਗਲੀ ਘੁੰਮਦੇ ਹੋਣ;+
7 ਫਿਰ ਮਿੱਟੀ ਦੁਬਾਰਾ ਮਿੱਟੀ ਵਿਚ ਮਿਲ ਜਾਵੇਗੀ+ ਜਿੱਥੇ ਇਹ ਪਹਿਲਾਂ ਸੀ ਅਤੇ ਜੀਵਨ-ਸ਼ਕਤੀ ਸੱਚੇ ਪਰਮੇਸ਼ੁਰ ਕੋਲ ਮੁੜ ਜਾਵੇਗੀ ਜਿਸ ਨੇ ਇਹ ਜੀਵਨ-ਸ਼ਕਤੀ ਦਿੱਤੀ ਸੀ।+