ਜ਼ਬੂਰ 58:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਫਿਰ ਲੋਕ ਕਹਿਣਗੇ: “ਵਾਕਈ, ਧਰਮੀ ਨੂੰ ਇਨਾਮ ਮਿਲਦਾ ਹੈ।+ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਦੁਨੀਆਂ ਦਾ ਨਿਆਂ ਕਰਦਾ ਹੈ।”+ ਮੱਤੀ 7:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 “ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ,+ ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ; ਰੋਮੀਆਂ 14:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਤੂੰ ਕਿਸੇ ਹੋਰ ਦੇ ਨੌਕਰ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ?+ ਇਹ ਫ਼ੈਸਲਾ ਕਰਨ ਦਾ ਹੱਕ ਮਾਲਕ ਦਾ ਹੈ ਕਿ ਉਸ ਦਾ ਨੌਕਰ ਉਸ ਅੱਗੇ ਖੜ੍ਹਨ ਦੇ ਯੋਗ ਹੈ ਜਾਂ ਨਹੀਂ।+ ਉਸ ਨੂੰ ਖੜ੍ਹਾ ਕੀਤਾ ਜਾਵੇਗਾ ਕਿਉਂਕਿ ਯਹੋਵਾਹ* ਉਸ ਨੂੰ ਖੜ੍ਹਾ ਕਰ ਸਕਦਾ ਹੈ। ਯਾਕੂਬ 4:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਇਕ ਹੈ ਜਿਹੜਾ ਕਾਨੂੰਨ ਬਣਾਉਂਦਾ ਹੈ ਅਤੇ ਸਾਰਿਆਂ ਦਾ ਨਿਆਂ ਕਰਦਾ ਹੈ।+ ਉਹ ਲੋਕਾਂ ਨੂੰ ਬਚਾ ਵੀ ਸਕਦਾ ਹੈ ਅਤੇ ਖ਼ਤਮ ਵੀ ਕਰ ਸਕਦਾ ਹੈ।+ ਪਰ ਤੂੰ ਕੌਣ ਹੁੰਦਾ ਆਪਣੇ ਗੁਆਂਢੀ ਦਾ ਨਿਆਂ ਕਰਨ ਵਾਲਾ?+
11 ਫਿਰ ਲੋਕ ਕਹਿਣਗੇ: “ਵਾਕਈ, ਧਰਮੀ ਨੂੰ ਇਨਾਮ ਮਿਲਦਾ ਹੈ।+ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਦੁਨੀਆਂ ਦਾ ਨਿਆਂ ਕਰਦਾ ਹੈ।”+
4 ਤੂੰ ਕਿਸੇ ਹੋਰ ਦੇ ਨੌਕਰ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ?+ ਇਹ ਫ਼ੈਸਲਾ ਕਰਨ ਦਾ ਹੱਕ ਮਾਲਕ ਦਾ ਹੈ ਕਿ ਉਸ ਦਾ ਨੌਕਰ ਉਸ ਅੱਗੇ ਖੜ੍ਹਨ ਦੇ ਯੋਗ ਹੈ ਜਾਂ ਨਹੀਂ।+ ਉਸ ਨੂੰ ਖੜ੍ਹਾ ਕੀਤਾ ਜਾਵੇਗਾ ਕਿਉਂਕਿ ਯਹੋਵਾਹ* ਉਸ ਨੂੰ ਖੜ੍ਹਾ ਕਰ ਸਕਦਾ ਹੈ।
12 ਇਕ ਹੈ ਜਿਹੜਾ ਕਾਨੂੰਨ ਬਣਾਉਂਦਾ ਹੈ ਅਤੇ ਸਾਰਿਆਂ ਦਾ ਨਿਆਂ ਕਰਦਾ ਹੈ।+ ਉਹ ਲੋਕਾਂ ਨੂੰ ਬਚਾ ਵੀ ਸਕਦਾ ਹੈ ਅਤੇ ਖ਼ਤਮ ਵੀ ਕਰ ਸਕਦਾ ਹੈ।+ ਪਰ ਤੂੰ ਕੌਣ ਹੁੰਦਾ ਆਪਣੇ ਗੁਆਂਢੀ ਦਾ ਨਿਆਂ ਕਰਨ ਵਾਲਾ?+