-
ਅੱਯੂਬ 15:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਡਰਾਉਣੀਆਂ ਆਵਾਜ਼ਾਂ ਉਸ ਦੇ ਕੰਨਾਂ ਵਿਚ ਗੂੰਜਦੀਆਂ ਹਨ;+
ਸ਼ਾਂਤੀ ਦੇ ਵਕਤ ਵੀ ਲੁਟੇਰੇ ਉਸ ʼਤੇ ਹਮਲਾ ਕਰਦੇ ਹਨ।
-
-
ਅੱਯੂਬ 18:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਹਾਂ, ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ,
ਉਸ ਦੀ ਅੱਗ ਦੀ ਲਾਟ ਨਹੀਂ ਚਮਕੇਗੀ।+
-
-
ਅੱਯੂਬ 18:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਹਰ ਪਾਸਿਓਂ ਖ਼ੌਫ਼ ਉਸ ਨੂੰ ਡਰਾਉਂਦਾ ਹੈ+
ਅਤੇ ਉਸ ਦੇ ਹਰ ਕਦਮ ਦਾ ਪਿੱਛਾ ਕਰਦਾ ਹੈ।
-