ਜ਼ਬੂਰ 73:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦੋਂ ਮੈਂ ਦੁਸ਼ਟਾਂ ਨੂੰ ਖ਼ੁਸ਼ਹਾਲ ਜ਼ਿੰਦਗੀ ਜੀਉਂਦੇ ਦੇਖਿਆ,ਤਾਂ ਮੈਨੂੰ ਘਮੰਡੀਆਂ ਨਾਲ ਈਰਖਾ ਹੋ ਗਈ।+ ਜ਼ਬੂਰ 73:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਉਨ੍ਹਾਂ ਉੱਤੇ ਹੋਰ ਇਨਸਾਨਾਂ ਵਾਂਗ ਮੁਸੀਬਤਾਂ ਨਹੀਂ ਆਉਂਦੀਆਂ,+ਨਾ ਹੀ ਉਹ ਹੋਰ ਇਨਸਾਨਾਂ ਵਾਂਗ ਦੁੱਖ ਸਹਿੰਦੇ ਹਨ।+