ਜ਼ਬੂਰ 11:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਉਹ ਦੁਸ਼ਟਾਂ ਉੱਤੇ ਫੰਦਿਆਂ ਦਾ ਮੀਂਹ ਵਰ੍ਹਾਏਗਾ;*ਉਹ ਉਨ੍ਹਾਂ ਦਾ ਪਿਆਲਾ ਅੱਗ, ਗੰਧਕ+ ਅਤੇ ਝੁਲ਼ਸਾ ਦੇਣ ਵਾਲੀ ਹਵਾ ਨਾਲ ਭਰੇਗਾ। ਯਸਾਯਾਹ 26:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਤੇਰਾ ਹੱਥ ਉੱਠਿਆ ਹੋਇਆ ਹੈ, ਪਰ ਉਹ ਇਸ ਨੂੰ ਦੇਖਦੇ ਨਹੀਂ।+ ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਦੇਖਣਗੇ ਤੇ ਸ਼ਰਮਿੰਦਾ ਹੋਣਗੇ। ਹਾਂ, ਤੇਰੀ ਇਹੀ ਅੱਗ ਤੇਰੇ ਦੁਸ਼ਮਣਾਂ ਨੂੰ ਭਸਮ ਕਰ ਦੇਵੇਗੀ।
6 ਉਹ ਦੁਸ਼ਟਾਂ ਉੱਤੇ ਫੰਦਿਆਂ ਦਾ ਮੀਂਹ ਵਰ੍ਹਾਏਗਾ;*ਉਹ ਉਨ੍ਹਾਂ ਦਾ ਪਿਆਲਾ ਅੱਗ, ਗੰਧਕ+ ਅਤੇ ਝੁਲ਼ਸਾ ਦੇਣ ਵਾਲੀ ਹਵਾ ਨਾਲ ਭਰੇਗਾ।
11 ਹੇ ਯਹੋਵਾਹ, ਤੇਰਾ ਹੱਥ ਉੱਠਿਆ ਹੋਇਆ ਹੈ, ਪਰ ਉਹ ਇਸ ਨੂੰ ਦੇਖਦੇ ਨਹੀਂ।+ ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਦੇਖਣਗੇ ਤੇ ਸ਼ਰਮਿੰਦਾ ਹੋਣਗੇ। ਹਾਂ, ਤੇਰੀ ਇਹੀ ਅੱਗ ਤੇਰੇ ਦੁਸ਼ਮਣਾਂ ਨੂੰ ਭਸਮ ਕਰ ਦੇਵੇਗੀ।