ਅੱਯੂਬ 8:5, 6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਪਰ ਜੇ ਤੂੰ ਪਰਮੇਸ਼ੁਰ ʼਤੇ ਆਸ ਰੱਖੇਂ+ਅਤੇ ਮਿਹਰ ਲਈ ਸਰਬਸ਼ਕਤੀਮਾਨ ਅੱਗੇ ਬੇਨਤੀ ਕਰੇਂ 6 ਅਤੇ ਜੇ ਤੂੰ ਸੱਚ-ਮੁੱਚ ਪਾਕ ਤੇ ਨੇਕ ਹੈਂ,+ਤਾਂ ਉਹ ਤੇਰੇ ਵੱਲ ਧਿਆਨ ਦੇਵੇਗਾ*ਅਤੇ ਤੈਨੂੰ ਤੇਰੀ ਪਹਿਲਾਂ ਵਾਲੀ ਜਗ੍ਹਾ ਦੇ ਦੇਵੇਗਾ ਜਿਸ ʼਤੇ ਤੇਰਾ ਹੱਕ ਹੈ।
5 ਪਰ ਜੇ ਤੂੰ ਪਰਮੇਸ਼ੁਰ ʼਤੇ ਆਸ ਰੱਖੇਂ+ਅਤੇ ਮਿਹਰ ਲਈ ਸਰਬਸ਼ਕਤੀਮਾਨ ਅੱਗੇ ਬੇਨਤੀ ਕਰੇਂ 6 ਅਤੇ ਜੇ ਤੂੰ ਸੱਚ-ਮੁੱਚ ਪਾਕ ਤੇ ਨੇਕ ਹੈਂ,+ਤਾਂ ਉਹ ਤੇਰੇ ਵੱਲ ਧਿਆਨ ਦੇਵੇਗਾ*ਅਤੇ ਤੈਨੂੰ ਤੇਰੀ ਪਹਿਲਾਂ ਵਾਲੀ ਜਗ੍ਹਾ ਦੇ ਦੇਵੇਗਾ ਜਿਸ ʼਤੇ ਤੇਰਾ ਹੱਕ ਹੈ।