ਅੱਯੂਬ 31:6 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 6 ਪਰਮੇਸ਼ੁਰ ਮੈਨੂੰ ਸਹੀ ਤੱਕੜੀ ਨਾਲ ਤੋਲੇ;+ਫਿਰ ਉਹ ਜਾਣ ਜਾਏਗਾ ਕਿ ਮੈਂ ਖਰਾ ਹਾਂ।+ ਜ਼ਬੂਰ 17:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਤੂੰ ਮੇਰੇ ਦਿਲ ਨੂੰ ਜਾਂਚਿਆ ਹੈ ਅਤੇ ਰਾਤ ਨੂੰ ਮੇਰੀ ਛਾਣ-ਬੀਣ ਕੀਤੀ ਹੈ;+ਤੂੰ ਮੈਨੂੰ ਸ਼ੁੱਧ ਕੀਤਾ ਹੈ,+ਬਾਅਦ ਵਿਚ ਵੀ ਤੂੰ ਦੇਖੇਂਗਾ ਕਿ ਮੈਂ ਕਿਸੇ ਬੁਰੇ ਕੰਮ ਦੀ ਸਾਜ਼ਸ਼ ਨਹੀਂ ਘੜੀਅਤੇ ਮੇਰੇ ਮੂੰਹ ਵਿੱਚੋਂ ਕੋਈ ਗ਼ਲਤ ਗੱਲ ਨਹੀਂ ਨਿਕਲੀ।
3 ਤੂੰ ਮੇਰੇ ਦਿਲ ਨੂੰ ਜਾਂਚਿਆ ਹੈ ਅਤੇ ਰਾਤ ਨੂੰ ਮੇਰੀ ਛਾਣ-ਬੀਣ ਕੀਤੀ ਹੈ;+ਤੂੰ ਮੈਨੂੰ ਸ਼ੁੱਧ ਕੀਤਾ ਹੈ,+ਬਾਅਦ ਵਿਚ ਵੀ ਤੂੰ ਦੇਖੇਂਗਾ ਕਿ ਮੈਂ ਕਿਸੇ ਬੁਰੇ ਕੰਮ ਦੀ ਸਾਜ਼ਸ਼ ਨਹੀਂ ਘੜੀਅਤੇ ਮੇਰੇ ਮੂੰਹ ਵਿੱਚੋਂ ਕੋਈ ਗ਼ਲਤ ਗੱਲ ਨਹੀਂ ਨਿਕਲੀ।