-
ਗਿਣਤੀ 23:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
ਜਦੋਂ ਉਹ ਕੁਝ ਕਹਿੰਦਾ ਹੈ, ਤਾਂ ਕੀ ਉਹ ਨਹੀਂ ਕਰੇਗਾ?
ਜਦੋਂ ਉਹ ਕੋਈ ਵਾਅਦਾ ਕਰਦਾ ਹੈ, ਤਾਂ ਕੀ ਉਹ ਪੂਰਾ ਨਹੀਂ ਕਰੇਗਾ?+
-
-
ਜ਼ਬੂਰ 135:6ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
6 ਆਕਾਸ਼ ਵਿਚ, ਧਰਤੀ ʼਤੇ, ਸਮੁੰਦਰਾਂ ਅਤੇ ਸਾਰੀਆਂ ਡੂੰਘਾਈਆਂ ਵਿਚ
ਯਹੋਵਾਹ ਜੋ ਚਾਹੁੰਦਾ, ਉਹੀ ਕਰਦਾ ਹੈ।+
-
-
ਯਸਾਯਾਹ 14:24ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
24 ਸੈਨਾਵਾਂ ਦੇ ਯਹੋਵਾਹ ਨੇ ਇਹ ਸਹੁੰ ਖਾਧੀ ਹੈ:
“ਜਿਵੇਂ ਮੈਂ ਠਾਣਿਆ ਹੈ, ਉਸੇ ਤਰ੍ਹਾਂ ਹੋਵੇਗਾ
ਅਤੇ ਮੈਂ ਜੋ ਫ਼ੈਸਲਾ ਕੀਤਾ ਹੈ, ਉੱਦਾਂ ਹੋ ਕੇ ਰਹੇਗਾ।
-