ਕਹਾਉਤਾਂ 17:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਚਾਂਦੀ ਲਈ ਕੁਠਾਲੀ* ਅਤੇ ਸੋਨੇ ਲਈ ਭੱਠੀ ਹੈ,+ਪਰ ਦਿਲਾਂ ਨੂੰ ਜਾਂਚਣ ਵਾਲਾ ਯਹੋਵਾਹ ਹੈ।+ ਮਲਾਕੀ 3:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਿਵੇਂ ਸੁਨਿਆਰਾ ਚਾਂਦੀ+ ਨੂੰ ਪਿਘਲਾ ਕੇ ਉਸ ਵਿੱਚੋਂ ਮੈਲ਼ ਕੱਢਦਾ ਹੈ, ਉਸੇ ਤਰ੍ਹਾਂ ਉਹ ਬੈਠ ਕੇ ਲੇਵੀ ਦੇ ਪੁੱਤਰਾਂ ਨੂੰ ਸ਼ੁੱਧ ਕਰੇਗਾ। ਉਹ ਉਨ੍ਹਾਂ ਨੂੰ ਸੋਨੇ-ਚਾਂਦੀ ਵਾਂਗ ਨਿਖਾਰੇਗਾ ਅਤੇ ਉਹ ਜ਼ਰੂਰ ਅਜਿਹੇ ਲੋਕ ਬਣਨਗੇ ਜੋ ਯਹੋਵਾਹ ਨੂੰ ਸਾਫ਼ ਦਿਲ ਨਾਲ ਭੇਟ ਚੜ੍ਹਾਉਂਦੇ ਹਨ।
3 ਜਿਵੇਂ ਸੁਨਿਆਰਾ ਚਾਂਦੀ+ ਨੂੰ ਪਿਘਲਾ ਕੇ ਉਸ ਵਿੱਚੋਂ ਮੈਲ਼ ਕੱਢਦਾ ਹੈ, ਉਸੇ ਤਰ੍ਹਾਂ ਉਹ ਬੈਠ ਕੇ ਲੇਵੀ ਦੇ ਪੁੱਤਰਾਂ ਨੂੰ ਸ਼ੁੱਧ ਕਰੇਗਾ। ਉਹ ਉਨ੍ਹਾਂ ਨੂੰ ਸੋਨੇ-ਚਾਂਦੀ ਵਾਂਗ ਨਿਖਾਰੇਗਾ ਅਤੇ ਉਹ ਜ਼ਰੂਰ ਅਜਿਹੇ ਲੋਕ ਬਣਨਗੇ ਜੋ ਯਹੋਵਾਹ ਨੂੰ ਸਾਫ਼ ਦਿਲ ਨਾਲ ਭੇਟ ਚੜ੍ਹਾਉਂਦੇ ਹਨ।