-
ਜ਼ਕਰਯਾਹ 10:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 “ਯਹੋਵਾਹ ਤੋਂ ਮੀਂਹ ਮੰਗੋ, ਬਸੰਤ ਰੁੱਤ ਦਾ ਮੀਂਹ ਮੰਗੋ।
ਯਹੋਵਾਹ ਹੀ ਹੈ ਜੋ ਸੰਘਣੇ ਬੱਦਲ ਬਣਾਉਂਦਾ ਹੈ,
ਉਹ ਉਨ੍ਹਾਂ ਲਈ ਮੀਂਹ ਵਰਸਾਉਂਦਾ ਹੈ+
ਅਤੇ ਹਰੇਕ ਲਈ ਖੇਤ ਵਿਚ ਪੇੜ-ਪੌਦੇ ਉਗਾਉਂਦਾ ਹੈ।
-