ਕਹਾਉਤਾਂ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਆਪਣੀਆਂ ਨਜ਼ਰਾਂ ਵਿਚ ਬੁੱਧੀਮਾਨ ਨਾ ਬਣ।+ ਯਹੋਵਾਹ ਦਾ ਡਰ ਰੱਖ ਅਤੇ ਬੁਰਾਈ ਤੋਂ ਮੂੰਹ ਫੇਰ ਲੈ।