-
ਅੱਯੂਬ 16:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 “ਮੈਂ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਸੁਣੀਆਂ ਹਨ।
ਦਿਲਾਸਾ ਤਾਂ ਕੀ ਦੇਣਾ, ਤੁਸੀਂ ਸਾਰੇ ਤਾਂ ਮੇਰੀ ਤਕਲੀਫ਼ ਹੋਰ ਵਧਾ ਰਹੇ ਹੋ!+
-
-
ਜ਼ਬੂਰ 69:26ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
26 ਉਹ ਉਸ ਇਨਸਾਨ ਦਾ ਪਿੱਛਾ ਕਰਦੇ ਹਨ ਜਿਸ ਨੂੰ ਤੂੰ ਸਜ਼ਾ ਦਿੱਤੀ ਹੈ
ਅਤੇ ਉਨ੍ਹਾਂ ਲੋਕਾਂ ਦੇ ਦਰਦ ਬਾਰੇ ਚਰਚੇ ਕਰਦੇ ਹਨ ਜਿਨ੍ਹਾਂ ਨੂੰ ਤੂੰ ਜ਼ਖ਼ਮੀ ਕੀਤਾ ਹੈ।
-