ਉਤਪਤ 16:13 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 13 ਫਿਰ ਹਾਜਰਾ ਨੇ ਯਹੋਵਾਹ ਦਾ ਨਾਂ ਪੁਕਾਰਿਆ ਜੋ ਉਸ ਨਾਲ ਗੱਲ ਕਰ ਰਿਹਾ ਸੀ: “ਤੂੰ ਸਭ ਕੁਝ ਦੇਖਣ ਵਾਲਾ* ਪਰਮੇਸ਼ੁਰ ਹੈਂ,”+ ਕਿਉਂਕਿ ਉਸ ਨੇ ਕਿਹਾ ਸੀ: “ਮੈਂ ਇੱਥੇ ਸੱਚ-ਮੁੱਚ ਉਸ ਨੂੰ ਦੇਖਿਆ ਹੈ ਜੋ ਮੈਨੂੰ ਦੇਖਦਾ ਹੈ।” 2 ਇਤਿਹਾਸ 16:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਯਹੋਵਾਹ ਦੀਆਂ ਨਜ਼ਰਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ+ ਤਾਂਕਿ ਉਹ ਉਨ੍ਹਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਵੇ* ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ* ਹੈ।+ ਤੂੰ ਇਸ ਮਾਮਲੇ ਵਿਚ ਮੂਰਖਤਾ ਕੀਤੀ ਹੈ; ਹੁਣ ਤੋਂ ਤੇਰੇ ਵਿਰੁੱਧ ਯੁੱਧ ਹੁੰਦੇ ਰਹਿਣਗੇ।”+ ਜ਼ਬੂਰ 139:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਜਦੋਂ ਮੈਂ ਤੁਰਦਾ-ਫਿਰਦਾ ਜਾਂ ਲੇਟਦਾ ਹਾਂ, ਤਾਂ ਤੂੰ ਮੇਰੇ ʼਤੇ ਗੌਰ ਕਰਦਾ ਹੈਂ;*ਤੂੰ ਮੇਰੇ ਸਾਰੇ ਰਾਹਾਂ ਤੋਂ ਵਾਕਫ਼ ਹੈਂ।+ ਕਹਾਉਤਾਂ 5:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਕਿਉਂਕਿ ਇਨਸਾਨ ਦੇ ਰਾਹ ਯਹੋਵਾਹ ਦੀਆਂ ਨਜ਼ਰਾਂ ਸਾਮ੍ਹਣੇ ਹਨ;ਉਹ ਉਸ ਦੇ ਸਾਰੇ ਰਾਹਾਂ ਨੂੰ ਜਾਂਚਦਾ ਹੈ।+ ਯਿਰਮਿਯਾਹ 32:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਤੇਰੇ ਮਕਸਦ* ਮਹਾਨ ਹਨ, ਤੇਰੇ ਕੰਮ ਸ਼ਕਤੀਸ਼ਾਲੀ ਹਨ+ ਅਤੇ ਤੇਰੀਆਂ ਅੱਖਾਂ ਇਨਸਾਨਾਂ ਦੇ ਕੰਮਾਂ ʼਤੇ ਲੱਗੀਆਂ ਹੋਈਆਂ ਹਨ+ ਤਾਂਕਿ ਤੂੰ ਹਰੇਕ ਨੂੰ ਉਸ ਦੇ ਚਾਲ-ਚਲਣ ਅਤੇ ਕੰਮਾਂ ਮੁਤਾਬਕ ਫਲ ਦੇਵੇਂ।+
13 ਫਿਰ ਹਾਜਰਾ ਨੇ ਯਹੋਵਾਹ ਦਾ ਨਾਂ ਪੁਕਾਰਿਆ ਜੋ ਉਸ ਨਾਲ ਗੱਲ ਕਰ ਰਿਹਾ ਸੀ: “ਤੂੰ ਸਭ ਕੁਝ ਦੇਖਣ ਵਾਲਾ* ਪਰਮੇਸ਼ੁਰ ਹੈਂ,”+ ਕਿਉਂਕਿ ਉਸ ਨੇ ਕਿਹਾ ਸੀ: “ਮੈਂ ਇੱਥੇ ਸੱਚ-ਮੁੱਚ ਉਸ ਨੂੰ ਦੇਖਿਆ ਹੈ ਜੋ ਮੈਨੂੰ ਦੇਖਦਾ ਹੈ।”
9 ਯਹੋਵਾਹ ਦੀਆਂ ਨਜ਼ਰਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ+ ਤਾਂਕਿ ਉਹ ਉਨ੍ਹਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਵੇ* ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ* ਹੈ।+ ਤੂੰ ਇਸ ਮਾਮਲੇ ਵਿਚ ਮੂਰਖਤਾ ਕੀਤੀ ਹੈ; ਹੁਣ ਤੋਂ ਤੇਰੇ ਵਿਰੁੱਧ ਯੁੱਧ ਹੁੰਦੇ ਰਹਿਣਗੇ।”+
3 ਜਦੋਂ ਮੈਂ ਤੁਰਦਾ-ਫਿਰਦਾ ਜਾਂ ਲੇਟਦਾ ਹਾਂ, ਤਾਂ ਤੂੰ ਮੇਰੇ ʼਤੇ ਗੌਰ ਕਰਦਾ ਹੈਂ;*ਤੂੰ ਮੇਰੇ ਸਾਰੇ ਰਾਹਾਂ ਤੋਂ ਵਾਕਫ਼ ਹੈਂ।+
19 ਤੇਰੇ ਮਕਸਦ* ਮਹਾਨ ਹਨ, ਤੇਰੇ ਕੰਮ ਸ਼ਕਤੀਸ਼ਾਲੀ ਹਨ+ ਅਤੇ ਤੇਰੀਆਂ ਅੱਖਾਂ ਇਨਸਾਨਾਂ ਦੇ ਕੰਮਾਂ ʼਤੇ ਲੱਗੀਆਂ ਹੋਈਆਂ ਹਨ+ ਤਾਂਕਿ ਤੂੰ ਹਰੇਕ ਨੂੰ ਉਸ ਦੇ ਚਾਲ-ਚਲਣ ਅਤੇ ਕੰਮਾਂ ਮੁਤਾਬਕ ਫਲ ਦੇਵੇਂ।+