ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਅੱਯੂਬ 30:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਮੌਤ ਵੱਲ ਲੈ ਜਾਵੇਂਗਾ,

      ਹਾਂ, ਉਸ ਘਰ ਵਿਚ ਜਿੱਥੇ ਹਰ ਪ੍ਰਾਣੀ ਜਾ ਮਿਲੇਗਾ।

  • ਜ਼ਬੂਰ 49:10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 10 ਉਹ ਦੇਖਦੇ ਹਨ ਕਿ ਬੁੱਧੀਮਾਨ ਇਨਸਾਨ ਵੀ ਮਰਦੇ ਹਨ;

      ਨਾਲੇ ਮੂਰਖ ਤੇ ਬੇਅਕਲ ਦੋਵੇਂ ਖ਼ਤਮ ਹੋ ਜਾਂਦੇ ਹਨ+

      ਅਤੇ ਉਨ੍ਹਾਂ ਨੂੰ ਆਪਣੀ ਧਨ-ਦੌਲਤ ਦੂਜਿਆਂ ਲਈ ਛੱਡਣੀ ਪੈਂਦੀ ਹੈ।+

  • ਜ਼ਬੂਰ 49:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਭਾਵੇਂ ਕੋਈ ਕਿੰਨਾ ਹੀ ਇੱਜ਼ਤਦਾਰ ਕਿਉਂ ਨਾ ਹੋਵੇ, ਉਹ ਵੀ ਖ਼ਤਮ ਹੋ ਜਾਵੇਗਾ;+

      ਉਹ ਮਰਨਹਾਰ ਜਾਨਵਰਾਂ ਦੇ ਤੁੱਲ ਹੁੰਦਾ ਹੈ।+

  • ਉਪਦੇਸ਼ਕ ਦੀ ਕਿਤਾਬ 8:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਕਿਸੇ ਵੀ ਇਨਸਾਨ ਦਾ ਨਾ ਤਾਂ ਆਪਣੇ ਸਾਹਾਂ* ਉੱਤੇ ਅਤੇ ਨਾ ਹੀ ਆਪਣੀ ਮੌਤ ਉੱਤੇ ਕੋਈ ਵੱਸ ਹੁੰਦਾ ਹੈ।+ ਜਿਵੇਂ ਕਿਸੇ ਫ਼ੌਜੀ ਨੂੰ ਲੜਾਈ ਦੌਰਾਨ ਛੁੱਟੀ ʼਤੇ ਜਾਣ ਦੀ ਇਜਾਜ਼ਤ ਨਹੀਂ ਮਿਲਦੀ, ਉਵੇਂ ਦੁਸ਼ਟ ਆਪਣੀ ਬੁਰਾਈ ਦੇ ਅੰਜਾਮਾਂ ਤੋਂ ਬਚ ਨਹੀਂ ਸਕਦਾ।*

  • ਉਪਦੇਸ਼ਕ ਦੀ ਕਿਤਾਬ 9:2
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 2 ਸਾਰਿਆਂ ਦਾ ਅੰਜਾਮ ਇੱਕੋ ਜਿਹਾ ਹੁੰਦਾ ਹੈ,+ ਭਾਵੇਂ ਉਹ ਧਰਮੀ ਹੋਵੇ ਜਾਂ ਦੁਸ਼ਟ,+ ਚੰਗਾ ਤੇ ਸ਼ੁੱਧ ਹੋਵੇ ਜਾਂ ਅਸ਼ੁੱਧ, ਬਲ਼ੀਆਂ ਚੜ੍ਹਾਉਂਦਾ ਹੋਵੇ ਜਾਂ ਬਲ਼ੀਆਂ ਨਾ ਚੜ੍ਹਾਉਂਦਾ ਹੋਵੇ। ਚੰਗੇ ਅਤੇ ਪਾਪੀ ਇਨਸਾਨ ਦਾ ਇੱਕੋ ਜਿਹਾ ਹਸ਼ਰ ਹੁੰਦਾ ਹੈ; ਬਿਨਾਂ ਸੋਚੇ-ਸਮਝੇ ਸਹੁੰ ਖਾਣ ਵਾਲੇ ਦਾ ਅਤੇ ਸੋਚ-ਸਮਝ ਕੇ ਸਹੁੰ ਖਾਣ ਵਾਲੇ ਦਾ ਇੱਕੋ ਜਿਹਾ ਹਾਲ ਹੁੰਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ