-
ਅੱਯੂਬ 12:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਜੋ ਉਹ ਢਾਹ ਦਿੰਦਾ ਹੈ, ਉਸ ਨੂੰ ਦੁਬਾਰਾ ਬਣਾਇਆ ਨਹੀਂ ਜਾ ਸਕਦਾ;+
ਜੋ ਉਹ ਬੰਦ ਕਰ ਦਿੰਦਾ ਹੈ, ਉਸ ਨੂੰ ਕੋਈ ਵੀ ਇਨਸਾਨ ਖੋਲ੍ਹ ਨਹੀਂ ਸਕਦਾ।
-
-
ਅੱਯੂਬ 19:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਉਸ ਨੇ ਪੱਥਰਾਂ ਦੀ ਕੰਧ ਨਾਲ ਮੇਰਾ ਰਸਤਾ ਬੰਦ ਕਰ ਦਿੱਤਾ ਹੈ ਤੇ ਮੈਂ ਲੰਘ ਨਹੀਂ ਸਕਦਾ;
ਉਸ ਨੇ ਹਨੇਰੇ ਨਾਲ ਮੇਰੇ ਰਾਹਾਂ ਨੂੰ ਢਕ ਦਿੱਤਾ ਹੈ।+
-