-
ਅੱਯੂਬ 10:2, 3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਮੈਂ ਪਰਮੇਸ਼ੁਰ ਨੂੰ ਕਹਾਂਗਾ: ‘ਮੈਨੂੰ ਦੋਸ਼ੀ ਨਾ ਠਹਿਰਾ।
ਮੈਨੂੰ ਦੱਸ, ਤੂੰ ਮੇਰੇ ਨਾਲ ਕਿਉਂ ਲੜ ਰਿਹਾ ਹੈਂ?
3 ਕੀ ਇਸ ਨਾਲ ਤੈਨੂੰ ਕੁਝ ਮਿਲਦਾ ਕਿ ਤੂੰ ਅਤਿਆਚਾਰ ਕਰੇਂ,
ਆਪਣੇ ਹੱਥਾਂ ਦੇ ਕੰਮ ਨੂੰ ਤੁੱਛ ਸਮਝੇਂ,+
ਨਾਲੇ ਦੁਸ਼ਟਾਂ ਦੀ ਸਲਾਹ ਨੂੰ ਪਸੰਦ ਕਰੇਂ?
-