ਉਤਪਤ 18:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਇਹ ਸੋਚਣਾ ਵੀ ਨਾਮੁਮਕਿਨ ਹੈ ਕਿ ਤੂੰ ਦੁਸ਼ਟ ਇਨਸਾਨ ਦੇ ਨਾਲ ਧਰਮੀ ਇਨਸਾਨ ਨੂੰ ਵੀ ਮਾਰ ਦੇਵੇਂਗਾ ਜਿਸ ਕਰਕੇ ਬੁਰੇ ਅਤੇ ਧਰਮੀ ਦੋਹਾਂ ਦਾ ਇੱਕੋ ਜਿਹਾ ਅੰਜਾਮ ਹੋਵੇਗਾ!+ ਇਹ ਸੋਚਣਾ ਵੀ ਨਾਮੁਮਕਿਨ ਹੈ+ ਕਿ ਤੂੰ ਇਸ ਤਰ੍ਹਾਂ ਕਰੇਂਗਾ। ਕੀ ਸਾਰੀ ਦੁਨੀਆਂ ਦਾ ਨਿਆਂਕਾਰ ਸਹੀ ਨਿਆਂ ਨਹੀਂ ਕਰੇਗਾ?”+ 2 ਇਤਿਹਾਸ 19:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤੁਸੀਂ ਯਹੋਵਾਹ ਦਾ ਡਰ ਮੰਨੋ।+ ਆਪਣਾ ਕੰਮ ਸੰਭਲ ਕੇ ਕਰੋ ਕਿਉਂਕਿ ਸਾਡਾ ਪਰਮੇਸ਼ੁਰ ਯਹੋਵਾਹ ਨਾ ਅਨਿਆਂ ਕਰਦਾ,+ ਨਾ ਪੱਖਪਾਤ ਕਰਦਾ+ ਤੇ ਨਾ ਹੀ ਰਿਸ਼ਵਤ ਲੈਂਦਾ ਹੈ।”+ ਜ਼ਬੂਰ 92:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਅਤੇ ਐਲਾਨ ਕਰਨਗੇ ਕਿ ਯਹੋਵਾਹ ਸੱਚਾ ਹੈ। ਉਹ ਮੇਰੀ ਚਟਾਨ ਹੈ+ ਜਿਸ ਵਿਚ ਕੋਈ ਬੁਰਾਈ ਨਹੀਂ।
25 ਇਹ ਸੋਚਣਾ ਵੀ ਨਾਮੁਮਕਿਨ ਹੈ ਕਿ ਤੂੰ ਦੁਸ਼ਟ ਇਨਸਾਨ ਦੇ ਨਾਲ ਧਰਮੀ ਇਨਸਾਨ ਨੂੰ ਵੀ ਮਾਰ ਦੇਵੇਂਗਾ ਜਿਸ ਕਰਕੇ ਬੁਰੇ ਅਤੇ ਧਰਮੀ ਦੋਹਾਂ ਦਾ ਇੱਕੋ ਜਿਹਾ ਅੰਜਾਮ ਹੋਵੇਗਾ!+ ਇਹ ਸੋਚਣਾ ਵੀ ਨਾਮੁਮਕਿਨ ਹੈ+ ਕਿ ਤੂੰ ਇਸ ਤਰ੍ਹਾਂ ਕਰੇਂਗਾ। ਕੀ ਸਾਰੀ ਦੁਨੀਆਂ ਦਾ ਨਿਆਂਕਾਰ ਸਹੀ ਨਿਆਂ ਨਹੀਂ ਕਰੇਗਾ?”+
7 ਤੁਸੀਂ ਯਹੋਵਾਹ ਦਾ ਡਰ ਮੰਨੋ।+ ਆਪਣਾ ਕੰਮ ਸੰਭਲ ਕੇ ਕਰੋ ਕਿਉਂਕਿ ਸਾਡਾ ਪਰਮੇਸ਼ੁਰ ਯਹੋਵਾਹ ਨਾ ਅਨਿਆਂ ਕਰਦਾ,+ ਨਾ ਪੱਖਪਾਤ ਕਰਦਾ+ ਤੇ ਨਾ ਹੀ ਰਿਸ਼ਵਤ ਲੈਂਦਾ ਹੈ।”+