10 ਉਹ ਸਾਡੇ ਪਾਪਾਂ ਮੁਤਾਬਕ ਸਾਡੇ ਨਾਲ ਪੇਸ਼ ਨਹੀਂ ਆਇਆ+
ਅਤੇ ਨਾ ਹੀ ਸਾਡੀਆਂ ਗ਼ਲਤੀਆਂ ਮੁਤਾਬਕ ਸਾਨੂੰ ਸਜ਼ਾ ਦਿੱਤੀ।+
11 ਜਿੰਨਾ ਆਕਾਸ਼ ਧਰਤੀ ਤੋਂ ਉੱਚਾ ਹੈ,
ਉੱਨਾ ਹੀ ਉਹ ਆਪਣੇ ਡਰਨ ਵਾਲਿਆਂ ਨਾਲ ਅਟੱਲ ਪਿਆਰ ਕਰਦਾ ਹੈ।+
12 ਜਿੰਨਾ ਪੂਰਬ ਪੱਛਮ ਤੋਂ ਦੂਰ ਹੈ,
ਉੱਨੇ ਹੀ ਉਸ ਨੇ ਸਾਡੇ ਅਪਰਾਧ ਸਾਡੇ ਤੋਂ ਦੂਰ ਸੁੱਟ ਦਿੱਤੇ ਹਨ।+