ਅੱਯੂਬ 34:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਉਹ ਅਚਾਨਕ ਅੱਧੀ ਰਾਤ ਨੂੰ ਮਰ ਜਾਂਦੇ ਹਨ;+ਉਹ ਬੁਰੀ ਤਰ੍ਹਾਂ ਕੰਬਦੇ ਹੋਏ ਦਮ ਤੋੜ ਦਿੰਦੇ ਹਨ;ਸ਼ਕਤੀਸ਼ਾਲੀ ਲੋਕ ਵੀ ਮਿਟਾਏ ਜਾਂਦੇ ਹਨ, ਪਰ ਇਨਸਾਨ ਦੇ ਹੱਥੀਂ ਨਹੀਂ।+ ਜ਼ਬੂਰ 33:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਇਕ ਵੱਡੀ ਫ਼ੌਜ ਵੀ ਰਾਜੇ ਨੂੰ ਬਚਾ ਨਹੀਂ ਸਕਦੀ+ਨਾ ਹੀ ਇਕ ਸੂਰਬੀਰ ਖ਼ੁਦ ਨੂੰ ਆਪਣੀ ਤਾਕਤ ਦੇ ਦਮ ʼਤੇ ਬਚਾ ਸਕਦਾ।+ ਕਹਾਉਤਾਂ 11:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਕ੍ਰੋਧ ਦੇ ਦਿਨ ਧਨ-ਦੌਲਤ* ਦਾ ਕੋਈ ਫ਼ਾਇਦਾ ਨਹੀਂ ਹੋਵੇਗਾ,+ਪਰ ਨੇਕੀ ਮੌਤ ਤੋਂ ਬਚਾ ਲਵੇਗੀ।+
20 ਉਹ ਅਚਾਨਕ ਅੱਧੀ ਰਾਤ ਨੂੰ ਮਰ ਜਾਂਦੇ ਹਨ;+ਉਹ ਬੁਰੀ ਤਰ੍ਹਾਂ ਕੰਬਦੇ ਹੋਏ ਦਮ ਤੋੜ ਦਿੰਦੇ ਹਨ;ਸ਼ਕਤੀਸ਼ਾਲੀ ਲੋਕ ਵੀ ਮਿਟਾਏ ਜਾਂਦੇ ਹਨ, ਪਰ ਇਨਸਾਨ ਦੇ ਹੱਥੀਂ ਨਹੀਂ।+