ਜ਼ਬੂਰ 92:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸ਼ਾਨਦਾਰ ਹਨ!+ ਤੇਰੇ ਵਿਚਾਰ ਕਿੰਨੇ ਡੂੰਘੇ ਹਨ!+ ਜ਼ਬੂਰ 104:24 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 24 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸਾਰੇ ਹਨ!+ ਤੂੰ ਸਾਰਾ ਕੁਝ ਬੁੱਧ ਨਾਲ ਰਚਿਆ ਹੈ।+ ਧਰਤੀ ਤੇਰੀਆਂ ਬਣਾਈਆਂ ਚੀਜ਼ਾਂ ਨਾਲ ਭਰੀ ਹੋਈ ਹੈ।
24 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸਾਰੇ ਹਨ!+ ਤੂੰ ਸਾਰਾ ਕੁਝ ਬੁੱਧ ਨਾਲ ਰਚਿਆ ਹੈ।+ ਧਰਤੀ ਤੇਰੀਆਂ ਬਣਾਈਆਂ ਚੀਜ਼ਾਂ ਨਾਲ ਭਰੀ ਹੋਈ ਹੈ।