-
ਇਬਰਾਨੀਆਂ 1:10-12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਅਤੇ: “ਹੇ ਪ੍ਰਭੂ, ਤੂੰ ਸ਼ੁਰੂ ਵਿਚ ਧਰਤੀ ਦੀ ਨੀਂਹ ਰੱਖੀ ਅਤੇ ਆਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹੈ। 11 ਉਹ ਨਾਸ਼ ਹੋ ਜਾਣਗੇ, ਪਰ ਤੂੰ ਹਮੇਸ਼ਾ ਤਕ ਰਹੇਂਗਾ। ਉਹ ਸਾਰੇ ਕੱਪੜੇ ਵਾਂਗ ਘਸ ਜਾਣਗੇ 12 ਅਤੇ ਤੂੰ ਉਨ੍ਹਾਂ ਨੂੰ ਚੋਗੇ ਵਾਂਗ ਤਹਿ ਲਾ ਕੇ ਰੱਖ ਦੇਵੇਂਗਾ ਅਤੇ ਤੂੰ ਉਨ੍ਹਾਂ ਨੂੰ ਕੱਪੜਿਆਂ ਵਾਂਗ ਬਦਲ ਦੇਵੇਂਗਾ, ਪਰ ਤੂੰ ਕਦੀ ਨਹੀਂ ਬਦਲਦਾ ਅਤੇ ਤੇਰੀ ਜ਼ਿੰਦਗੀ ਦਾ ਕੋਈ ਅੰਤ ਨਹੀਂ ਹੈ।”+
-