-
ਕਹਾਉਤਾਂ 3:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਉਸ ਦੇ ਗਿਆਨ ਨਾਲ ਡੂੰਘੇ ਪਾਣੀ ਫੁੱਟ ਨਿਕਲੇ
ਅਤੇ ਬੱਦਲਾਂ ਤੋਂ ਤ੍ਰੇਲ ਪਈ।+
-
-
ਯਸਾਯਾਹ 55:10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
10 ਜਿਵੇਂ ਮੀਂਹ ਅਤੇ ਬਰਫ਼ ਆਕਾਸ਼ ਤੋਂ ਪੈਂਦੇ ਹਨ
ਅਤੇ ਉੱਥੇ ਵਾਪਸ ਨਹੀਂ ਮੁੜ ਜਾਂਦੇ, ਸਗੋਂ ਧਰਤੀ ਨੂੰ ਸਿੰਜਦੇ ਤੇ ਫ਼ਸਲ ਉਪਜਾਉਂਦੇ ਹਨ
ਜਿਸ ਨਾਲ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਮਿਲਦੀ ਹੈ,
-
ਯਿਰਮਿਯਾਹ 14:22ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
22 ਕੀ ਕੌਮਾਂ ਦੀ ਕੋਈ ਵੀ ਨਿਕੰਮੀ ਮੂਰਤ ਮੀਂਹ ਵਰ੍ਹਾ ਸਕਦੀ ਹੈ?
ਜਾਂ ਕੀ ਆਕਾਸ਼ ਆਪਣੇ ਆਪ ਬਾਰਸ਼ ਪਾ ਸਕਦਾ ਹੈ?
ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਿਰਫ਼ ਤੂੰ ਹੀ ਇਸ ਤਰ੍ਹਾਂ ਕਰ ਸਕਦਾ ਹੈਂ।+
ਅਸੀਂ ਤੇਰੇ ʼਤੇ ਉਮੀਦ ਲਾਈ ਹੈ
ਕਿਉਂਕਿ ਸਿਰਫ਼ ਤੂੰ ਹੀ ਹੈਂ ਜਿਸ ਨੇ ਇਹ ਸਭ ਕੰਮ ਕੀਤੇ ਹਨ।
-
-
-