ਕਹਾਉਤਾਂ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਆਪਣੀਆਂ ਨਜ਼ਰਾਂ ਵਿਚ ਬੁੱਧੀਮਾਨ ਨਾ ਬਣ।+ ਯਹੋਵਾਹ ਦਾ ਡਰ ਰੱਖ ਅਤੇ ਬੁਰਾਈ ਤੋਂ ਮੂੰਹ ਫੇਰ ਲੈ। ਮੱਤੀ 11:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 ਉਸ ਵੇਲੇ ਯਿਸੂ ਨੇ ਕਿਹਾ: “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਸਾਰਿਆਂ ਸਾਮ੍ਹਣੇ ਤੇਰੀ ਵਡਿਆਈ ਕਰਦਾ ਹਾਂ ਕਿਉਂਕਿ ਤੂੰ ਇਹ ਗੱਲਾਂ ਬੁੱਧੀਮਾਨਾਂ ਅਤੇ ਗਿਆਨਵਾਨਾਂ ਤੋਂ ਲੁਕਾਈ ਰੱਖੀਆਂ, ਪਰ ਨਿਆਣਿਆਂ ਨੂੰ ਦੱਸੀਆਂ ਹਨ।+ ਰੋਮੀਆਂ 11:20 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 20 ਹਾਂ, ਇਹ ਗੱਲ ਸੱਚ ਹੈ! ਨਿਹਚਾ ਨਾ ਕਰਨ ਕਰਕੇ ਉਨ੍ਹਾਂ ਨੂੰ ਤੋੜ ਦਿੱਤਾ ਗਿਆ,+ ਪਰ ਤੂੰ ਆਪਣੀ ਨਿਹਚਾ ਕਰਕੇ ਕਾਇਮ ਰਹਿੰਦਾ ਹੈਂ।+ ਘਮੰਡ ਨਾ ਕਰ, ਸਗੋਂ ਪਰਮੇਸ਼ੁਰ ਤੋਂ ਡਰ। ਰੋਮੀਆਂ 12:16 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 16 ਜੋ ਨਜ਼ਰੀਆ ਤੁਹਾਡਾ ਆਪਣੇ ਬਾਰੇ ਹੈ, ਉਹੀ ਨਜ਼ਰੀਆ ਤੁਸੀਂ ਦੂਸਰਿਆਂ ਬਾਰੇ ਰੱਖੋ; ਵੱਡੀਆਂ-ਵੱਡੀਆਂ ਚੀਜ਼ਾਂ ʼਤੇ ਮਨ ਨਾ ਲਾਓ,* ਸਗੋਂ ਛੋਟੀਆਂ ਚੀਜ਼ਾਂ ਦੇ ਪਿੱਛੇ ਜਾਓ।+ ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਨਾ ਬਣੋ।+ 1 ਕੁਰਿੰਥੀਆਂ 1:26 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਭਰਾਵੋ, ਤੁਸੀਂ ਆਪਣੇ ਹੀ ਮਾਮਲੇ ਵਿਚ ਦੇਖ ਸਕਦੇ ਹੋ ਕਿ ਪਰਮੇਸ਼ੁਰ ਨੇ ਜਿਨ੍ਹਾਂ ਨੂੰ ਸੱਦਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾ ਜਣੇ ਇਨਸਾਨਾਂ ਦੀਆਂ ਨਜ਼ਰਾਂ ਵਿਚ ਬੁੱਧੀਮਾਨ ਅਤੇ ਤਾਕਤਵਰ ਨਹੀਂ ਹਨ+ ਜਾਂ ਉਨ੍ਹਾਂ ਵਿੱਚੋਂ ਜ਼ਿਆਦਾ ਜਣਿਆਂ ਦਾ ਜਨਮ ਉੱਚੇ ਖ਼ਾਨਦਾਨਾਂ ਵਿਚ ਨਹੀਂ ਹੋਇਆ ਹੈ।+
25 ਉਸ ਵੇਲੇ ਯਿਸੂ ਨੇ ਕਿਹਾ: “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਸਾਰਿਆਂ ਸਾਮ੍ਹਣੇ ਤੇਰੀ ਵਡਿਆਈ ਕਰਦਾ ਹਾਂ ਕਿਉਂਕਿ ਤੂੰ ਇਹ ਗੱਲਾਂ ਬੁੱਧੀਮਾਨਾਂ ਅਤੇ ਗਿਆਨਵਾਨਾਂ ਤੋਂ ਲੁਕਾਈ ਰੱਖੀਆਂ, ਪਰ ਨਿਆਣਿਆਂ ਨੂੰ ਦੱਸੀਆਂ ਹਨ।+
20 ਹਾਂ, ਇਹ ਗੱਲ ਸੱਚ ਹੈ! ਨਿਹਚਾ ਨਾ ਕਰਨ ਕਰਕੇ ਉਨ੍ਹਾਂ ਨੂੰ ਤੋੜ ਦਿੱਤਾ ਗਿਆ,+ ਪਰ ਤੂੰ ਆਪਣੀ ਨਿਹਚਾ ਕਰਕੇ ਕਾਇਮ ਰਹਿੰਦਾ ਹੈਂ।+ ਘਮੰਡ ਨਾ ਕਰ, ਸਗੋਂ ਪਰਮੇਸ਼ੁਰ ਤੋਂ ਡਰ।
16 ਜੋ ਨਜ਼ਰੀਆ ਤੁਹਾਡਾ ਆਪਣੇ ਬਾਰੇ ਹੈ, ਉਹੀ ਨਜ਼ਰੀਆ ਤੁਸੀਂ ਦੂਸਰਿਆਂ ਬਾਰੇ ਰੱਖੋ; ਵੱਡੀਆਂ-ਵੱਡੀਆਂ ਚੀਜ਼ਾਂ ʼਤੇ ਮਨ ਨਾ ਲਾਓ,* ਸਗੋਂ ਛੋਟੀਆਂ ਚੀਜ਼ਾਂ ਦੇ ਪਿੱਛੇ ਜਾਓ।+ ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਨਾ ਬਣੋ।+
26 ਭਰਾਵੋ, ਤੁਸੀਂ ਆਪਣੇ ਹੀ ਮਾਮਲੇ ਵਿਚ ਦੇਖ ਸਕਦੇ ਹੋ ਕਿ ਪਰਮੇਸ਼ੁਰ ਨੇ ਜਿਨ੍ਹਾਂ ਨੂੰ ਸੱਦਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾ ਜਣੇ ਇਨਸਾਨਾਂ ਦੀਆਂ ਨਜ਼ਰਾਂ ਵਿਚ ਬੁੱਧੀਮਾਨ ਅਤੇ ਤਾਕਤਵਰ ਨਹੀਂ ਹਨ+ ਜਾਂ ਉਨ੍ਹਾਂ ਵਿੱਚੋਂ ਜ਼ਿਆਦਾ ਜਣਿਆਂ ਦਾ ਜਨਮ ਉੱਚੇ ਖ਼ਾਨਦਾਨਾਂ ਵਿਚ ਨਹੀਂ ਹੋਇਆ ਹੈ।+