ਅੱਯੂਬ 10:21, 22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਤੋਂ ਪਹਿਲਾਂ ਕਿ ਮੈਂ ਜਾਵਾਂ ਤੇ ਫਿਰ ਵਾਪਸ ਨਾ ਆਵਾਂ,+ਹਾਂ, ਘੋਰ ਹਨੇਰੇ* ਦੇ ਦੇਸ਼ ਨੂੰ ਜਾਵਾਂ,+22 ਉਸ ਦੇਸ਼ ਨੂੰ ਜਿੱਥੇ ਬੱਸ ਕਾਲੀ ਰਾਤ ਹੈ,ਉਹ ਦੇਸ਼ ਜਿੱਥੇ ਘੁੱਪ ਹਨੇਰਾ ਤੇ ਗੜਬੜ ਹੈ,ਜਿੱਥੇ ਚਾਨਣ ਵੀ ਸੰਘਣੇ ਹਨੇਰੇ ਵਰਗਾ ਹੈ।”
21 ਇਸ ਤੋਂ ਪਹਿਲਾਂ ਕਿ ਮੈਂ ਜਾਵਾਂ ਤੇ ਫਿਰ ਵਾਪਸ ਨਾ ਆਵਾਂ,+ਹਾਂ, ਘੋਰ ਹਨੇਰੇ* ਦੇ ਦੇਸ਼ ਨੂੰ ਜਾਵਾਂ,+22 ਉਸ ਦੇਸ਼ ਨੂੰ ਜਿੱਥੇ ਬੱਸ ਕਾਲੀ ਰਾਤ ਹੈ,ਉਹ ਦੇਸ਼ ਜਿੱਥੇ ਘੁੱਪ ਹਨੇਰਾ ਤੇ ਗੜਬੜ ਹੈ,ਜਿੱਥੇ ਚਾਨਣ ਵੀ ਸੰਘਣੇ ਹਨੇਰੇ ਵਰਗਾ ਹੈ।”