ਕਹਾਉਤਾਂ 3:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨੀਂਹ ਰੱਖੀ।+ ਸੂਝ-ਬੂਝ ਨਾਲ ਉਸ ਨੇ ਆਕਾਸ਼ਾਂ ਨੂੰ ਮਜ਼ਬੂਤੀ ਨਾਲ ਤਾਣਿਆ।+ ਯਿਰਮਿਯਾਹ 31:35 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 35 ਯਹੋਵਾਹ ਜੋ ਦਿਨ ਵੇਲੇ ਸੂਰਜ ਨਾਲ ਚਾਨਣ ਕਰਦਾ,ਜਿਸ ਨੇ ਚੰਦ ਅਤੇ ਤਾਰਿਆਂ ਲਈ ਕਾਨੂੰਨ* ਬਣਾਏ ਹਨਤਾਂਕਿ ਉਹ ਰਾਤ ਨੂੰ ਰੌਸ਼ਨੀ ਦੇਣ,ਜੋ ਸਮੁੰਦਰ ਵਿਚ ਹਲਚਲ ਮਚਾਉਂਦਾ ਹੈ ਅਤੇ ਇਸ ਦੀਆਂ ਲਹਿਰਾਂ ਨੂੰ ਉਛਾਲ਼ਦਾ ਹੈ,ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ, ਉਹ ਕਹਿੰਦਾ ਹੈ:+ ਯਿਰਮਿਯਾਹ 33:25 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 25 “ਯਹੋਵਾਹ ਕਹਿੰਦਾ ਹੈ: ‘ਠੀਕ ਜਿਵੇਂ ਮੈਂ ਦਿਨ ਅਤੇ ਰਾਤ ਦੇ ਸੰਬੰਧ ਵਿਚ ਇਕਰਾਰ ਕਾਇਮ ਕੀਤਾ ਹੈ ਅਤੇ ਆਕਾਸ਼ ਅਤੇ ਧਰਤੀ ਲਈ ਕਾਨੂੰਨ* ਬਣਾਏ ਹਨ ਜੋ ਬਦਲ ਨਹੀਂ ਸਕਦੇ,+
35 ਯਹੋਵਾਹ ਜੋ ਦਿਨ ਵੇਲੇ ਸੂਰਜ ਨਾਲ ਚਾਨਣ ਕਰਦਾ,ਜਿਸ ਨੇ ਚੰਦ ਅਤੇ ਤਾਰਿਆਂ ਲਈ ਕਾਨੂੰਨ* ਬਣਾਏ ਹਨਤਾਂਕਿ ਉਹ ਰਾਤ ਨੂੰ ਰੌਸ਼ਨੀ ਦੇਣ,ਜੋ ਸਮੁੰਦਰ ਵਿਚ ਹਲਚਲ ਮਚਾਉਂਦਾ ਹੈ ਅਤੇ ਇਸ ਦੀਆਂ ਲਹਿਰਾਂ ਨੂੰ ਉਛਾਲ਼ਦਾ ਹੈ,ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ, ਉਹ ਕਹਿੰਦਾ ਹੈ:+
25 “ਯਹੋਵਾਹ ਕਹਿੰਦਾ ਹੈ: ‘ਠੀਕ ਜਿਵੇਂ ਮੈਂ ਦਿਨ ਅਤੇ ਰਾਤ ਦੇ ਸੰਬੰਧ ਵਿਚ ਇਕਰਾਰ ਕਾਇਮ ਕੀਤਾ ਹੈ ਅਤੇ ਆਕਾਸ਼ ਅਤੇ ਧਰਤੀ ਲਈ ਕਾਨੂੰਨ* ਬਣਾਏ ਹਨ ਜੋ ਬਦਲ ਨਹੀਂ ਸਕਦੇ,+