-
ਜ਼ਬੂਰ 104:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਜਿੱਥੇ ਪੰਛੀ ਆਪਣੇ ਆਲ੍ਹਣੇ ਪਾਉਂਦੇ ਹਨ
ਅਤੇ ਸਾਰਸ+ ਸਨੋਬਰ ਦੇ ਦਰਖ਼ਤ ਉੱਤੇ ਰਹਿੰਦਾ ਹੈ।
-
-
ਜ਼ਕਰਯਾਹ 5:9ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਮੈਂ ਨਜ਼ਰਾਂ ਉੱਪਰ ਚੁੱਕੀਆਂ ਅਤੇ ਦੇਖਿਆ ਕਿ ਦੋ ਔਰਤਾਂ ਅੱਗੇ ਨੂੰ ਆ ਰਹੀਆਂ ਸਨ ਤੇ ਉਹ ਹਵਾ ਵਿਚ ਤੇਜ਼ੀ ਨਾਲ ਉੱਡ ਰਹੀਆਂ ਸਨ। ਉਨ੍ਹਾਂ ਦੇ ਖੰਭ ਸਾਰਸ ਦੇ ਖੰਭਾਂ ਵਰਗੇ ਸਨ। ਉਨ੍ਹਾਂ ਨੇ ਧਰਤੀ ਤੇ ਆਕਾਸ਼ ਵਿਚਕਾਰ ਭਾਂਡੇ ਨੂੰ ਚੁੱਕ ਲਿਆ।
-