-
ਯਿਰਮਿਯਾਹ 46:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਹੇ ਘੋੜਸਵਾਰੋ, ਘੋੜੇ ਤਿਆਰ ਕਰੋ ਅਤੇ ਉਨ੍ਹਾਂ ʼਤੇ ਸਵਾਰ ਹੋ ਜਾਓ।
ਆਪੋ-ਆਪਣੀ ਥਾਂ ʼਤੇ ਖੜ੍ਹੇ ਹੋ ਜਾਓ ਅਤੇ ਆਪਣੇ ਸਿਰਾਂ ʼਤੇ ਟੋਪ ਪਾਓ।
ਆਪਣੇ ਨੇਜ਼ੇ ਲਿਸ਼ਕਾਓ ਅਤੇ ਆਪਣੀਆਂ ਸੰਜੋਆਂ ਪਾ ਲਓ।
-