-
ਅੱਯੂਬ 7:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਤੂੰ ਮੇਰਾ ਅਪਰਾਧ ਮਾਫ਼ ਕਿਉਂ ਨਹੀਂ ਕਰ ਦਿੰਦਾ
ਅਤੇ ਮੇਰੀ ਗ਼ਲਤੀ ਨੂੰ ਬਖ਼ਸ਼ ਕਿਉਂ ਨਹੀਂ ਦਿੰਦਾ?
ਬਹੁਤ ਜਲਦ ਮੈਂ ਮਿੱਟੀ ਵਿਚ ਜਾ ਰਲ਼ਾਂਗਾ,+
ਤੂੰ ਮੈਨੂੰ ਭਾਲੇਂਗਾ, ਪਰ ਮੈਂ ਨਹੀਂ ਹੋਵਾਂਗਾ।”
-