- 
	                        
            
            ਜ਼ਬੂਰ 94:3, 4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
- 
                            - 
                                        3 ਹੇ ਯਹੋਵਾਹ, ਦੁਸ਼ਟ ਹੋਰ ਕਿੰਨਾ ਚਿਰ ਖ਼ੁਸ਼ੀਆਂ ਮਨਾਉਣਗੇ? ਦੱਸ, ਹੋਰ ਕਿੰਨਾ ਚਿਰ?+ 4 ਉਹ ਹੰਕਾਰ ਭਰੀਆਂ ਗੱਲਾਂ ਉਗਲਦੇ ਹਨ; ਬੁਰੇ ਕੰਮ ਕਰਨ ਵਾਲੇ ਸਾਰੇ ਲੋਕ ਆਪਣੇ ਬਾਰੇ ਸ਼ੇਖ਼ੀਆਂ ਮਾਰਦੇ ਹਨ। 
 
-