ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 11:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਯਹੋਵਾਹ ਆਪਣੇ ਪਵਿੱਤਰ ਮੰਦਰ ਵਿਚ ਹੈ।+

      ਯਹੋਵਾਹ ਦਾ ਸਿੰਘਾਸਣ ਸਵਰਗ ਵਿਚ ਹੈ।+

      ਉਸ ਦੀਆਂ ਅੱਖਾਂ ਦੇਖਦੀਆਂ ਹਨ, ਹਾਂ, ਉਸ ਦੀਆਂ ਤੇਜ਼* ਨਜ਼ਰਾਂ ਮਨੁੱਖ ਦੇ ਪੁੱਤਰਾਂ ਨੂੰ ਪਰਖਦੀਆਂ ਹਨ।+

  • ਜ਼ਬੂਰ 33:13-15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਯਹੋਵਾਹ ਸਵਰਗ ਤੋਂ ਹੇਠਾਂ ਦੇਖਦਾ ਹੈ;

      ਉਹ ਮਨੁੱਖ ਦੇ ਸਾਰੇ ਪੁੱਤਰਾਂ ਨੂੰ ਤੱਕਦਾ ਹੈ।+

      14 ਉਹ ਆਪਣੇ ਨਿਵਾਸ-ਸਥਾਨ ਤੋਂ,

      ਧਰਤੀ ਦੇ ਸਾਰੇ ਵਾਸੀਆਂ ʼਤੇ ਧਿਆਨ ਲਾਉਂਦਾ ਹੈ।

      15 ਉਹੀ ਸਾਰਿਆਂ ਦੇ ਦਿਲਾਂ ਨੂੰ ਘੜਦਾ ਹੈ;

      ਉਹ ਉਨ੍ਹਾਂ ਦੇ ਸਾਰੇ ਕੰਮਾਂ ਨੂੰ ਜਾਂਚਦਾ ਹੈ।+

  • ਯਿਰਮਿਯਾਹ 16:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਮੇਰੀਆਂ ਅੱਖਾਂ ਉਨ੍ਹਾਂ ਦੇ ਸਾਰੇ ਕੰਮਾਂ* ʼਤੇ ਲੱਗੀਆਂ ਹੋਈਆਂ ਹਨ।

      ਉਨ੍ਹਾਂ ਦੇ ਕੰਮ ਮੇਰੇ ਤੋਂ ਲੁਕੇ ਹੋਏ ਨਹੀਂ ਹਨ

      ਅਤੇ ਨਾ ਹੀ ਉਨ੍ਹਾਂ ਦੀਆਂ ਗ਼ਲਤੀਆਂ ਮੇਰੀਆਂ ਨਜ਼ਰਾਂ ਤੋਂ ਲੁਕੀਆਂ ਹੋਈਆਂ ਹਨ।

  • ਯਿਰਮਿਯਾਹ 23:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 “ਕੀ ਕੋਈ ਆਦਮੀ ਕਿਸੇ ਅਜਿਹੀ ਗੁਪਤ ਥਾਂ ਲੁੱਕ ਸਕਦਾ ਜਿੱਥੇ ਮੈਂ ਉਸ ਨੂੰ ਦੇਖ ਨਾ ਸਕਾਂ?”+ ਯਹੋਵਾਹ ਕਹਿੰਦਾ ਹੈ।

      “ਕੀ ਆਕਾਸ਼ ਜਾਂ ਧਰਤੀ ʼਤੇ ਕੋਈ ਚੀਜ਼ ਹੈ ਜੋ ਮੇਰੀਆਂ ਨਜ਼ਰਾਂ ਤੋਂ ਲੁੱਕ ਸਕੇ?”+ ਯਹੋਵਾਹ ਕਹਿੰਦਾ ਹੈ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ