1 ਸਮੂਏਲ 23:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਬਾਅਦ ਵਿਚ ਜ਼ੀਫ ਦੇ ਆਦਮੀ ਗਿਬਆਹ+ ਵਿਚ ਸ਼ਾਊਲ ਕੋਲ ਗਏ ਤੇ ਕਿਹਾ: “ਦਾਊਦ ਸਾਡੇ ਲਾਗੇ ਹੋਰੇਸ਼+ ਦੀਆਂ ਉਨ੍ਹਾਂ ਥਾਵਾਂ ʼਤੇ ਲੁਕਿਆ ਹੈ+ ਜਿਨ੍ਹਾਂ ਤਕ ਪਹੁੰਚਣਾ ਔਖਾ ਹੈ ਜੋ ਯਸ਼ੀਮੋਨ* ਦੇ ਦੱਖਣ ਵੱਲ*+ ਹਕੀਲਾਹ ਦੀ ਪਹਾੜੀ+ ਉੱਤੇ ਹਨ। 1 ਸਮੂਏਲ 26:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 26 ਕੁਝ ਸਮੇਂ ਬਾਅਦ ਜ਼ੀਫ+ ਦੇ ਆਦਮੀ ਗਿਬਆਹ+ ਵਿਚ ਸ਼ਾਊਲ ਕੋਲ ਆ ਕੇ ਕਹਿਣ ਲੱਗੇ: “ਦਾਊਦ ਯਸ਼ੀਮੋਨ*+ ਦੇ ਸਾਮ੍ਹਣੇ ਹਕੀਲਾਹ ਦੀ ਪਹਾੜੀ ਉੱਤੇ ਲੁਕਿਆ ਹੋਇਆ ਹੈ।”
19 ਬਾਅਦ ਵਿਚ ਜ਼ੀਫ ਦੇ ਆਦਮੀ ਗਿਬਆਹ+ ਵਿਚ ਸ਼ਾਊਲ ਕੋਲ ਗਏ ਤੇ ਕਿਹਾ: “ਦਾਊਦ ਸਾਡੇ ਲਾਗੇ ਹੋਰੇਸ਼+ ਦੀਆਂ ਉਨ੍ਹਾਂ ਥਾਵਾਂ ʼਤੇ ਲੁਕਿਆ ਹੈ+ ਜਿਨ੍ਹਾਂ ਤਕ ਪਹੁੰਚਣਾ ਔਖਾ ਹੈ ਜੋ ਯਸ਼ੀਮੋਨ* ਦੇ ਦੱਖਣ ਵੱਲ*+ ਹਕੀਲਾਹ ਦੀ ਪਹਾੜੀ+ ਉੱਤੇ ਹਨ।
26 ਕੁਝ ਸਮੇਂ ਬਾਅਦ ਜ਼ੀਫ+ ਦੇ ਆਦਮੀ ਗਿਬਆਹ+ ਵਿਚ ਸ਼ਾਊਲ ਕੋਲ ਆ ਕੇ ਕਹਿਣ ਲੱਗੇ: “ਦਾਊਦ ਯਸ਼ੀਮੋਨ*+ ਦੇ ਸਾਮ੍ਹਣੇ ਹਕੀਲਾਹ ਦੀ ਪਹਾੜੀ ਉੱਤੇ ਲੁਕਿਆ ਹੋਇਆ ਹੈ।”