ਜ਼ਬੂਰ 7:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਮੈਂ ਯਹੋਵਾਹ ਦੇ ਨਿਆਂ ਲਈ ਉਸ ਦੀ ਵਡਿਆਈ ਕਰਾਂਗਾ;+ਮੈਂ ਅੱਤ ਮਹਾਨ+ ਯਹੋਵਾਹ ਦੇ ਨਾਂ ਦਾ ਗੁਣਗਾਨ ਕਰਾਂਗਾ।*+ ਜ਼ਬੂਰ 52:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਹੇ ਪਰਮੇਸ਼ੁਰ, ਮੈਂ ਸਦਾ ਤੇਰੀ ਵਡਿਆਈ ਕਰਾਂਗਾ ਕਿਉਂਕਿ ਤੂੰ ਕਦਮ ਚੁੱਕਿਆ ਹੈ;+ਤੇਰੇ ਵਫ਼ਾਦਾਰ ਸੇਵਕਾਂ ਦੀ ਮੌਜੂਦਗੀ ਵਿਚ,ਮੈਂ ਤੇਰੇ ਨਾਂ ʼਤੇ ਉਮੀਦ ਲਾਵਾਂਗਾ+ ਕਿਉਂਕਿ ਤੂੰ ਜੋ ਕੀਤਾ ਚੰਗਾ ਕੀਤਾ।
9 ਹੇ ਪਰਮੇਸ਼ੁਰ, ਮੈਂ ਸਦਾ ਤੇਰੀ ਵਡਿਆਈ ਕਰਾਂਗਾ ਕਿਉਂਕਿ ਤੂੰ ਕਦਮ ਚੁੱਕਿਆ ਹੈ;+ਤੇਰੇ ਵਫ਼ਾਦਾਰ ਸੇਵਕਾਂ ਦੀ ਮੌਜੂਦਗੀ ਵਿਚ,ਮੈਂ ਤੇਰੇ ਨਾਂ ʼਤੇ ਉਮੀਦ ਲਾਵਾਂਗਾ+ ਕਿਉਂਕਿ ਤੂੰ ਜੋ ਕੀਤਾ ਚੰਗਾ ਕੀਤਾ।