ਜ਼ਬੂਰ 28:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੈਨੂੰ ਦੁਸ਼ਟਾਂ ਨਾਲ ਨਾ ਘਸੀਟ ਜੋ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਵਿਚ ਲੱਗੇ ਰਹਿੰਦੇ ਹਨ,+ਉਹ ਆਪਣੇ ਸਾਥੀ ਨਾਲ ਸ਼ਾਂਤੀ ਭਰੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਦੇ ਦਿਲ ਖੋਟੇ ਹਨ।+ ਜ਼ਬੂਰ 62:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਹ ਉਸ ਨੂੰ ਉੱਚੀ ਪਦਵੀ* ਤੋਂ ਲਾਹੁਣ ਦੀਆਂ ਆਪਸ ਵਿਚ ਸਲਾਹਾਂ ਕਰਦੇ ਹਨ;ਉਨ੍ਹਾਂ ਨੂੰ ਝੂਠ ਬੋਲ ਕੇ ਖ਼ੁਸ਼ੀ ਹੁੰਦੀ ਹੈ। ਉਹ ਮੂੰਹੋਂ ਤਾਂ ਅਸੀਸ ਦਿੰਦੇ ਹਨ, ਪਰ ਦਿਲ ਵਿਚ ਸਰਾਪ ਦਿੰਦੇ ਹਨ।+ (ਸਲਹ)
3 ਮੈਨੂੰ ਦੁਸ਼ਟਾਂ ਨਾਲ ਨਾ ਘਸੀਟ ਜੋ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਵਿਚ ਲੱਗੇ ਰਹਿੰਦੇ ਹਨ,+ਉਹ ਆਪਣੇ ਸਾਥੀ ਨਾਲ ਸ਼ਾਂਤੀ ਭਰੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਦੇ ਦਿਲ ਖੋਟੇ ਹਨ।+
4 ਉਹ ਉਸ ਨੂੰ ਉੱਚੀ ਪਦਵੀ* ਤੋਂ ਲਾਹੁਣ ਦੀਆਂ ਆਪਸ ਵਿਚ ਸਲਾਹਾਂ ਕਰਦੇ ਹਨ;ਉਨ੍ਹਾਂ ਨੂੰ ਝੂਠ ਬੋਲ ਕੇ ਖ਼ੁਸ਼ੀ ਹੁੰਦੀ ਹੈ। ਉਹ ਮੂੰਹੋਂ ਤਾਂ ਅਸੀਸ ਦਿੰਦੇ ਹਨ, ਪਰ ਦਿਲ ਵਿਚ ਸਰਾਪ ਦਿੰਦੇ ਹਨ।+ (ਸਲਹ)