ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 56:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਮੈਂ ਪਰਮੇਸ਼ੁਰ ʼਤੇ ਭਰੋਸਾ ਰੱਖਦਾ ਹਾਂ ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ।

      ਹਾਂ, ਮੈਂ ਪਰਮੇਸ਼ੁਰ ʼਤੇ ਭਰੋਸਾ ਰੱਖਦਾ ਹਾਂ; ਇਸ ਲਈ ਮੈਨੂੰ ਕੋਈ ਡਰ ਨਹੀਂ।

      ਮਾਮੂਲੀ ਜਿਹਾ ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?+

  • ਯਸਾਯਾਹ 51:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਹੇ ਮੇਰੇ ਉੱਚੇ-ਸੁੱਚੇ ਮਿਆਰਾਂ ਨੂੰ ਜਾਣਨ ਵਾਲਿਓ, ਮੇਰੀ ਸੁਣੋ,

      ਹਾਂ, ਮੇਰੀ ਪਰਜਾ ਜਿਸ ਦੇ ਦਿਲ ਵਿਚ ਮੇਰਾ ਕਾਨੂੰਨ* ਹੈ।+

      ਮਰਨਹਾਰ ਇਨਸਾਨਾਂ ਦੇ ਤਾਅਨਿਆਂ ਤੋਂ ਨਾ ਡਰੋ,

      ਉਨ੍ਹਾਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਕਰਕੇ ਖ਼ੌਫ਼ ਨਾ ਖਾਓ।

  • ਯਸਾਯਾਹ 51:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 “ਉਹ ਮੈਂ ਹੀ ਹਾਂ ਜੋ ਤੈਨੂੰ ਦਿਲਾਸਾ ਦਿੰਦਾ ਹਾਂ।+

      ਤੂੰ ਕਿਉਂ ਨਾਸ਼ਵਾਨ ਇਨਸਾਨ ਤੋਂ ਡਰਦੀ ਹੈਂ ਜੋ ਮਰ ਜਾਵੇਗਾ+

      ਅਤੇ ਇਨਸਾਨ ਦੇ ਪੁੱਤਰ ਤੋਂ ਜੋ ਹਰੇ ਘਾਹ ਵਾਂਗ ਮੁਰਝਾ ਜਾਵੇਗਾ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ