ਜ਼ਬੂਰ 46:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 46 ਪਰਮੇਸ਼ੁਰ ਸਾਡੀ ਪਨਾਹ ਅਤੇ ਤਾਕਤ ਹੈ,+ਬਿਪਤਾ ਦੇ ਵੇਲੇ ਆਸਾਨੀ ਨਾਲ ਮਿਲਣ ਵਾਲੀ ਮਦਦ।+ ਜ਼ਬੂਰ 54:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਤੂੰ ਮੈਨੂੰ ਹਰ ਬਿਪਤਾ ਤੋਂ ਛੁਡਾਉਂਦਾ ਹੈ+ਅਤੇ ਮੈਂ ਆਪਣੇ ਦੁਸ਼ਮਣਾਂ ਦੀ ਹਾਰ ਦੇਖ ਕੇ ਖ਼ੁਸ਼ ਹੋਵਾਂਗਾ।+