2 ਇਤਿਹਾਸ 20:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਹੇ ਸਾਡੇ ਪਰਮੇਸ਼ੁਰ, ਕੀ ਤੂੰ ਉਨ੍ਹਾਂ ਨੂੰ ਸਜ਼ਾ ਨਹੀਂ ਦੇਵੇਂਗਾ?+ ਕਿਉਂਕਿ ਅਸੀਂ ਇਸ ਵੱਡੀ ਭੀੜ ਦੇ ਸਾਮ੍ਹਣੇ ਨਿਰਬਲ ਹਾਂ ਜੋ ਸਾਡੇ ਵਿਰੁੱਧ ਆ ਰਹੀ ਹੈ; ਅਤੇ ਸਾਨੂੰ ਨਹੀਂ ਪਤਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ,+ ਪਰ ਸਾਡੀਆਂ ਨਜ਼ਰਾਂ ਤੇਰੇ ʼਤੇ ਲੱਗੀਆਂ ਹਨ।”+ ਜ਼ਬੂਰ 25:15 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 15 ਮੇਰੀਆਂ ਅੱਖਾਂ ਹਮੇਸ਼ਾ ਯਹੋਵਾਹ ਵੱਲ ਲੱਗੀਆਂ ਰਹਿੰਦੀਆਂ ਹਨ+ਕਿਉਂਕਿ ਉਹ ਮੇਰੇ ਪੈਰਾਂ ਨੂੰ ਜਾਲ਼ ਵਿੱਚੋਂ ਕੱਢੇਗਾ।+ 2 ਕੁਰਿੰਥੀਆਂ 1:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਉਸ ਨੇ ਸਾਨੂੰ ਦਰਦਨਾਕ ਮੌਤ ਤੋਂ ਬਚਾਇਆ ਅਤੇ ਬਚਾਵੇਗਾ; ਸਾਨੂੰ ਪੂਰਾ ਭਰੋਸਾ ਹੈ ਕਿ ਉਹ ਅੱਗੇ ਵੀ ਸਾਨੂੰ ਬਚਾਉਂਦਾ ਰਹੇਗਾ।+
12 ਹੇ ਸਾਡੇ ਪਰਮੇਸ਼ੁਰ, ਕੀ ਤੂੰ ਉਨ੍ਹਾਂ ਨੂੰ ਸਜ਼ਾ ਨਹੀਂ ਦੇਵੇਂਗਾ?+ ਕਿਉਂਕਿ ਅਸੀਂ ਇਸ ਵੱਡੀ ਭੀੜ ਦੇ ਸਾਮ੍ਹਣੇ ਨਿਰਬਲ ਹਾਂ ਜੋ ਸਾਡੇ ਵਿਰੁੱਧ ਆ ਰਹੀ ਹੈ; ਅਤੇ ਸਾਨੂੰ ਨਹੀਂ ਪਤਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ,+ ਪਰ ਸਾਡੀਆਂ ਨਜ਼ਰਾਂ ਤੇਰੇ ʼਤੇ ਲੱਗੀਆਂ ਹਨ।”+
10 ਉਸ ਨੇ ਸਾਨੂੰ ਦਰਦਨਾਕ ਮੌਤ ਤੋਂ ਬਚਾਇਆ ਅਤੇ ਬਚਾਵੇਗਾ; ਸਾਨੂੰ ਪੂਰਾ ਭਰੋਸਾ ਹੈ ਕਿ ਉਹ ਅੱਗੇ ਵੀ ਸਾਨੂੰ ਬਚਾਉਂਦਾ ਰਹੇਗਾ।+