-
1 ਸਮੂਏਲ 19:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਮੀਕਲ ਨੇ ਤੁਰੰਤ ਦਾਊਦ ਨੂੰ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਤਾਂਕਿ ਉਹ ਭੱਜ ਕੇ ਬਚ ਜਾਵੇ।
-
-
ਜ਼ਬੂਰ 18:48ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
48 ਉਹ ਗੁੱਸੇ ਵਿਚ ਭੜਕੇ ਹੋਏ ਮੇਰੇ ਦੁਸ਼ਮਣਾਂ ਤੋਂ ਮੈਨੂੰ ਬਚਾਉਂਦਾ ਹੈ;
ਤੂੰ ਮੇਰੇ ʼਤੇ ਹਮਲਾ ਕਰਨ ਵਾਲਿਆਂ ਤੋਂ ਮੈਨੂੰ ਉੱਚਾ ਚੁੱਕਦਾ ਹੈਂ;+
ਤੂੰ ਖ਼ੂਨ-ਖ਼ਰਾਬਾ ਕਰਨ ਵਾਲੇ ਤੋਂ ਮੈਨੂੰ ਬਚਾਉਂਦਾ ਹੈਂ।
-
-
ਜ਼ਬੂਰ 71:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ ਬਚਾ,+
ਅਨਿਆਂ ਤੇ ਜ਼ੁਲਮ ਕਰਨ ਵਾਲੇ ਇਨਸਾਨ ਦੇ ਪੰਜੇ ਤੋਂ ਛੁਡਾ।
-