ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਸਮੂਏਲ 24:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਨਾਲੇ ਹੇ ਮੇਰੇ ਪਿਤਾ, ਆਹ ਦੇਖ, ਤੇਰੇ ਬਿਨਾਂ ਬਾਹਾਂ ਵਾਲੇ ਚੋਗੇ ਦਾ ਸਿਰਾ ਮੇਰੇ ਹੱਥ ਵਿਚ ਹੈ; ਜਦੋਂ ਮੈਂ ਤੇਰੇ ਚੋਗੇ ਦਾ ਸਿਰਾ ਕੱਟਿਆ, ਤਾਂ ਮੈਂ ਤੈਨੂੰ ਜਾਨੋਂ ਨਹੀਂ ਮਾਰਿਆ। ਤੂੰ ਹੁਣ ਆਪ ਦੇਖ ਤੇ ਸਮਝ ਸਕਦਾ ਹੈਂ ਕਿ ਮੇਰਾ ਇਰਾਦਾ ਤੈਨੂੰ ਨੁਕਸਾਨ ਪਹੁੰਚਾਉਣ ਦਾ ਜਾਂ ਬਗਾਵਤ ਕਰਨ ਦਾ ਨਹੀਂ ਹੈ ਅਤੇ ਮੈਂ ਤੇਰੇ ਖ਼ਿਲਾਫ਼ ਪਾਪ ਨਹੀਂ ਕੀਤਾ,+ ਪਰ ਤੂੰ ਮੇਰੀ ਜਾਨ ਲੈਣ ਲਈ ਮੈਨੂੰ ਲੱਭਦਾ ਫਿਰ ਰਿਹਾ ਹੈਂ।+

  • 1 ਸਮੂਏਲ 26:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਉਸ ਨੇ ਅੱਗੇ ਕਿਹਾ: “ਮੇਰਾ ਪ੍ਰਭੂ ਆਪਣੇ ਸੇਵਕ ਦਾ ਪਿੱਛਾ ਕਿਉਂ ਕਰ ਰਿਹਾ ਹੈ,+ ਆਖ਼ਰ ਮੈਂ ਕੀ ਕੀਤਾ ਹੈ ਤੇ ਮੇਰਾ ਕਸੂਰ ਕੀ ਹੈ?+

  • ਜ਼ਬੂਰ 69:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  4 ਜਿਹੜੇ ਮੇਰੇ ਨਾਲ ਬੇਵਜ੍ਹਾ ਨਫ਼ਰਤ ਕਰਦੇ ਹਨ,+

      ਉਨ੍ਹਾਂ ਦੀ ਗਿਣਤੀ ਮੇਰੇ ਸਿਰ ਦੇ ਵਾਲ਼ਾਂ ਨਾਲੋਂ ਵੀ ਜ਼ਿਆਦਾ ਹੈ।

      ਮੇਰੇ ਧੋਖੇਬਾਜ਼ ਦੁਸ਼ਮਣਾਂ* ਦੀ ਗਿਣਤੀ ਬਹੁਤ ਹੈ।

      ਉਹ ਮੈਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਹਨ।

      ਉਨ੍ਹਾਂ ਨੇ ਮੈਨੂੰ ਉਹ ਚੀਜ਼ਾਂ ਮੋੜਨ ਲਈ ਮਜਬੂਰ ਕੀਤਾ ਜੋ ਮੈਂ ਚੋਰੀ ਨਹੀਂ ਕੀਤੀਆਂ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ