ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਜ਼ਬੂਰ 30:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  3 ਹੇ ਯਹੋਵਾਹ, ਤੂੰ ਮੈਨੂੰ ਕਬਰ* ਵਿੱਚੋਂ ਬਾਹਰ ਕੱਢਿਆ ਹੈ।+

      ਤੂੰ ਮੇਰੀ ਜਾਨ ਬਚਾਈ ਹੈ ਅਤੇ ਤੂੰ ਮੈਨੂੰ ਟੋਏ* ਵਿਚ ਡਿਗਣ ਤੋਂ ਬਚਾਇਆ ਹੈ।+

  • ਯਸਾਯਾਹ 38:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੀ ਲਿਖਤ* ਜਦੋਂ ਉਹ ਬੀਮਾਰ ਹੋ ਗਿਆ ਸੀ ਅਤੇ ਫਿਰ ਆਪਣੀ ਬੀਮਾਰੀ ਤੋਂ ਠੀਕ ਹੋ ਗਿਆ ਸੀ।

      10 ਮੈਂ ਕਿਹਾ: “ਆਪਣੀ ਅੱਧੀ ਜ਼ਿੰਦਗੀ ਜੀ ਕੇ

      ਮੈਂ ਕਬਰ* ਦੇ ਦਰਵਾਜ਼ਿਆਂ ਅੰਦਰ ਜਾਵਾਂਗਾ।

      ਮੇਰੇ ਬਾਕੀ ਰਹਿੰਦੇ ਸਾਲਾਂ ਤੋਂ ਮੈਨੂੰ ਵਾਂਝਾ ਕੀਤਾ ਜਾਵੇਗਾ।”

  • ਪ੍ਰਕਾਸ਼ ਦੀ ਕਿਤਾਬ 1:17, 18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਜਦੋਂ ਮੈਂ ਉਸ ਨੂੰ ਦੇਖਿਆ, ਤਾਂ ਮੈਂ ਉਸ ਦੇ ਪੈਰਾਂ ਵਿਚ ਮਰਿਆਂ ਵਾਂਗ ਡਿਗ ਪਿਆ।

      ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖ ਕੇ ਕਿਹਾ: “ਨਾ ਡਰ। ਮੈਂ ਹੀ ‘ਪਹਿਲਾ+ ਅਤੇ ਆਖ਼ਰੀ’ ਹਾਂ+ 18 ਅਤੇ ਮੈਂ ਜੀਉਂਦਾ ਹਾਂ।+ ਮੈਂ ਮਰ ਗਿਆ ਸੀ,+ ਪਰ ਦੇਖ! ਹੁਣ ਮੈਂ ਜੀਉਂਦਾ ਹਾਂ ਅਤੇ ਮੈਂ ਹਮੇਸ਼ਾ-ਹਮੇਸ਼ਾ ਜੀਉਂਦਾ ਰਹਾਂਗਾ+ ਅਤੇ ਮੇਰੇ ਕੋਲ ਮੌਤ ਅਤੇ ਕਬਰ* ਦੀਆਂ ਚਾਬੀਆਂ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ