-
ਬਿਵਸਥਾ ਸਾਰ 1:42ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
42 ਪਰ ਯਹੋਵਾਹ ਨੇ ਮੈਨੂੰ ਕਿਹਾ, ‘ਉਨ੍ਹਾਂ ਨੂੰ ਕਹਿ: “ਤੁਸੀਂ ਪਹਾੜ ʼਤੇ ਲੜਨ ਨਾ ਜਾਓ ਕਿਉਂਕਿ ਮੈਂ ਤੁਹਾਡੇ ਨਾਲ ਨਹੀਂ ਹੋਵਾਂਗਾ।+ ਜੇ ਤੁਸੀਂ ਗਏ, ਤਾਂ ਤੁਸੀਂ ਆਪਣੇ ਦੁਸ਼ਮਣਾਂ ਦੇ ਹੱਥੋਂ ਹਾਰ ਜਾਓਗੇ।”’
-
-
ਬਿਵਸਥਾ ਸਾਰ 20:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਦੁਸ਼ਮਣਾਂ ਨਾਲ ਯੁੱਧ ਕਰਨ ਲਈ ਤੁਹਾਡੇ ਨਾਲ ਜਾ ਰਿਹਾ ਹੈ ਅਤੇ ਉਹ ਤੁਹਾਨੂੰ ਬਚਾਵੇਗਾ।’+
-
-
ਯਹੋਸ਼ੁਆ 7:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਇਸ ਕਰਕੇ ਇਜ਼ਰਾਈਲੀ ਆਪਣੇ ਦੁਸ਼ਮਣਾਂ ਅੱਗੇ ਟਿਕ ਨਹੀਂ ਪਾਉਣਗੇ। ਉਹ ਆਪਣੀ ਪਿੱਠ ਦਿਖਾ ਕੇ ਆਪਣੇ ਦੁਸ਼ਮਣਾਂ ਅੱਗਿਓਂ ਭੱਜ ਜਾਣਗੇ ਕਿਉਂਕਿ ਉਹ ਨਾਸ਼ ਲਈ ਠਹਿਰਾਏ ਗਏ ਹਨ। ਮੈਂ ਹੁਣ ਤੁਹਾਡੇ ਨਾਲ ਨਹੀਂ ਹੋਵਾਂਗਾ ਜਦ ਤਕ ਤੁਸੀਂ ਆਪਣੇ ਵਿਚਕਾਰੋਂ ਉਸ ਨੂੰ ਮਿਟਾ ਨਹੀਂ ਦਿੰਦੇ ਜਿਸ ਨੂੰ ਨਾਸ਼ ਲਈ ਠਹਿਰਾਇਆ ਗਿਆ ਹੈ।+
-