ਜ਼ਬੂਰ 40:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਹੇ ਯਹੋਵਾਹ, ਮੇਰੇ ʼਤੇ ਦਇਆ ਕਰਨ ਤੋਂ ਪਿੱਛੇ ਨਾ ਹਟ। ਆਪਣੇ ਅਟੱਲ ਪਿਆਰ ਅਤੇ ਸੱਚਾਈ ਨਾਲ ਹਮੇਸ਼ਾ ਮੇਰੀ ਹਿਫਾਜ਼ਤ ਕਰ।+ ਜ਼ਬੂਰ 143:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਆਪਣੇ ਅਟੱਲ ਪਿਆਰ ਕਰਕੇ ਮੇਰੇ ਦੁਸ਼ਮਣਾਂ ਨੂੰ ਖ਼ਤਮ ਕਰ* ਦੇ;+ਮੈਨੂੰ ਸਤਾਉਣ ਵਾਲਿਆਂ ਨੂੰ ਨਾਸ਼ ਕਰ ਦੇ+ਕਿਉਂਕਿ ਮੈਂ ਤੇਰਾ ਸੇਵਕ ਹਾਂ।+ ਕਹਾਉਤਾਂ 20:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਅਟੱਲ ਪਿਆਰ ਅਤੇ ਵਫ਼ਾਦਾਰੀ ਨਾਲ ਰਾਜੇ ਦੀ ਹਿਫਾਜ਼ਤ ਹੁੰਦੀ ਹੈ;+ਅਟੱਲ ਪਿਆਰ ਨਾਲ ਉਹ ਆਪਣਾ ਸਿੰਘਾਸਣ ਕਾਇਮ ਰੱਖਦਾ ਹੈ।+
11 ਹੇ ਯਹੋਵਾਹ, ਮੇਰੇ ʼਤੇ ਦਇਆ ਕਰਨ ਤੋਂ ਪਿੱਛੇ ਨਾ ਹਟ। ਆਪਣੇ ਅਟੱਲ ਪਿਆਰ ਅਤੇ ਸੱਚਾਈ ਨਾਲ ਹਮੇਸ਼ਾ ਮੇਰੀ ਹਿਫਾਜ਼ਤ ਕਰ।+
12 ਆਪਣੇ ਅਟੱਲ ਪਿਆਰ ਕਰਕੇ ਮੇਰੇ ਦੁਸ਼ਮਣਾਂ ਨੂੰ ਖ਼ਤਮ ਕਰ* ਦੇ;+ਮੈਨੂੰ ਸਤਾਉਣ ਵਾਲਿਆਂ ਨੂੰ ਨਾਸ਼ ਕਰ ਦੇ+ਕਿਉਂਕਿ ਮੈਂ ਤੇਰਾ ਸੇਵਕ ਹਾਂ।+
28 ਅਟੱਲ ਪਿਆਰ ਅਤੇ ਵਫ਼ਾਦਾਰੀ ਨਾਲ ਰਾਜੇ ਦੀ ਹਿਫਾਜ਼ਤ ਹੁੰਦੀ ਹੈ;+ਅਟੱਲ ਪਿਆਰ ਨਾਲ ਉਹ ਆਪਣਾ ਸਿੰਘਾਸਣ ਕਾਇਮ ਰੱਖਦਾ ਹੈ।+