ਜ਼ਬੂਰ 16:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਮੈਂ ਯਹੋਵਾਹ ਨੂੰ ਹਮੇਸ਼ਾ ਆਪਣੇ ਸਾਮ੍ਹਣੇ ਰੱਖਦਾ ਹਾਂ।+ ਉਹ ਮੇਰੇ ਸੱਜੇ ਹੱਥ ਹੈ, ਇਸ ਕਰਕੇ ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ।*+ ਕਹਾਉਤਾਂ 10:30 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 30 ਧਰਮੀ ਇਨਸਾਨ ਨੂੰ ਕਦੇ ਨਹੀਂ ਡੇਗਿਆ ਜਾਵੇਗਾ,+ਪਰ ਦੁਸ਼ਟ ਫਿਰ ਕਦੇ ਧਰਤੀ ʼਤੇ ਨਹੀਂ ਵੱਸਣਗੇ।+
8 ਮੈਂ ਯਹੋਵਾਹ ਨੂੰ ਹਮੇਸ਼ਾ ਆਪਣੇ ਸਾਮ੍ਹਣੇ ਰੱਖਦਾ ਹਾਂ।+ ਉਹ ਮੇਰੇ ਸੱਜੇ ਹੱਥ ਹੈ, ਇਸ ਕਰਕੇ ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ।*+