ਯਸਾਯਾਹ 42:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਹੇ ਸਮੁੰਦਰ ਵਿਚ ਜਾਣ ਵਾਲਿਓ ਅਤੇ ਇਸ ਵਿਚਲੀ ਸਾਰੀਓ ਚੀਜ਼ੋ,ਹੇ ਟਾਪੂਓ ਅਤੇ ਉਨ੍ਹਾਂ ਦੇ ਵਾਸੀਓ,+ਯਹੋਵਾਹ ਲਈ ਨਵਾਂ ਗੀਤ ਗਾਓ,+ਧਰਤੀ ਦੇ ਕੋਨੇ-ਕੋਨੇ ਤੋਂ ਉਸ ਦੀ ਮਹਿਮਾ ਕਰੋ।+ ਪ੍ਰਕਾਸ਼ ਦੀ ਕਿਤਾਬ 15:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਯਹੋਵਾਹ,* ਕੌਣ ਤੇਰੇ ਤੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਕਿਉਂਕਿ ਸਿਰਫ਼ ਤੂੰ ਹੀ ਵਫ਼ਾਦਾਰ ਹੈਂ।+ ਸਾਰੀਆਂ ਕੌਮਾਂ ਆ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ+ ਕਿਉਂਕਿ ਇਹ ਜ਼ਾਹਰ ਹੋ ਗਿਆ ਹੈ ਕਿ ਤੇਰੇ ਫ਼ਰਮਾਨ ਸਹੀ ਹਨ।”
10 ਹੇ ਸਮੁੰਦਰ ਵਿਚ ਜਾਣ ਵਾਲਿਓ ਅਤੇ ਇਸ ਵਿਚਲੀ ਸਾਰੀਓ ਚੀਜ਼ੋ,ਹੇ ਟਾਪੂਓ ਅਤੇ ਉਨ੍ਹਾਂ ਦੇ ਵਾਸੀਓ,+ਯਹੋਵਾਹ ਲਈ ਨਵਾਂ ਗੀਤ ਗਾਓ,+ਧਰਤੀ ਦੇ ਕੋਨੇ-ਕੋਨੇ ਤੋਂ ਉਸ ਦੀ ਮਹਿਮਾ ਕਰੋ।+
4 ਯਹੋਵਾਹ,* ਕੌਣ ਤੇਰੇ ਤੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਕਿਉਂਕਿ ਸਿਰਫ਼ ਤੂੰ ਹੀ ਵਫ਼ਾਦਾਰ ਹੈਂ।+ ਸਾਰੀਆਂ ਕੌਮਾਂ ਆ ਕੇ ਤੇਰੇ ਅੱਗੇ ਮੱਥਾ ਟੇਕਣਗੀਆਂ+ ਕਿਉਂਕਿ ਇਹ ਜ਼ਾਹਰ ਹੋ ਗਿਆ ਹੈ ਕਿ ਤੇਰੇ ਫ਼ਰਮਾਨ ਸਹੀ ਹਨ।”