1 ਸਮੂਏਲ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਉਹ ਆਪਣੇ ਵਫ਼ਾਦਾਰ ਸੇਵਕਾਂ ਦੇ ਕਦਮਾਂ ਦੀ ਰਾਖੀ ਕਰਦਾ ਹੈ,+ਪਰ ਦੁਸ਼ਟਾਂ ਨੂੰ ਹਨੇਰੇ ਵਿਚ ਖ਼ਾਮੋਸ਼ ਕੀਤਾ ਜਾਵੇਗਾ+ਕਿਉਂਕਿ ਇਨਸਾਨ ਆਪਣੀ ਤਾਕਤ ਨਾਲ ਨਹੀਂ ਜਿੱਤਦਾ।+ ਜ਼ਬੂਰ 121:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਉਹ ਤੇਰਾ ਪੈਰ ਕਦੀ ਤਿਲਕਣ* ਨਹੀਂ ਦੇਵੇਗਾ।+ ਤੇਰਾ ਰਖਵਾਲਾ ਕਦੀ ਨਹੀਂ ਉਂਘਲਾਏਗਾ।
9 ਉਹ ਆਪਣੇ ਵਫ਼ਾਦਾਰ ਸੇਵਕਾਂ ਦੇ ਕਦਮਾਂ ਦੀ ਰਾਖੀ ਕਰਦਾ ਹੈ,+ਪਰ ਦੁਸ਼ਟਾਂ ਨੂੰ ਹਨੇਰੇ ਵਿਚ ਖ਼ਾਮੋਸ਼ ਕੀਤਾ ਜਾਵੇਗਾ+ਕਿਉਂਕਿ ਇਨਸਾਨ ਆਪਣੀ ਤਾਕਤ ਨਾਲ ਨਹੀਂ ਜਿੱਤਦਾ।+